25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤ ਜ਼ਰੂਰ ਜਿੱਤੇਗਾ ਟੀ-20 ਵਿਸ਼ਵ ਕੱਪ, ਸਾਰੇ ਖਿਡਾਰੀ ਮਾਰਨਗੇ ਸਿਕਸਰ- ਸੌਰਵ ਗਾਂਗੁਲੀ

ਕੋਲਕਾਤਾ (ਪੱਛਮੀ ਬੰਗਾਲ), 6 ਮਾਰਚ (ਏ.ਐਨ.ਆਈ.) - ਟੀ-20 ਵਿਸ਼ਵ ਕੱਪ ਫਾਈਨਲ ’ਚ ਭਾਰਤ ਦੇ ਨਿਊਜ਼ੀਲੈਂਡ ਨਾਲ ਸਾਹਮਣਾ ਕਰਨ ਬਾਰੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ...

ਅਜੀਤ ਡੈਸਕ 06-03-2026

ਕੋਲਕਾਤਾ (ਪੱਛਮੀ ਬੰਗਾਲ), 6 ਮਾਰਚ (ਏ.ਐਨ.ਆਈ.) - ਟੀ-20 ਵਿਸ਼ਵ ਕੱਪ ਫਾਈਨਲ ’ਚ ਭਾਰਤ ਦੇ ਨਿਊਜ਼ੀਲੈਂਡ ਨਾਲ ਸਾਹਮਣਾ ਕਰਨ ਬਾਰੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, "ਭਾਰਤ ਵਿਸ਼ਵ ਕੱਪ ਜਿੱਤੇਗਾ। ਭਾਰਤ ਇਕ ਬਹੁਤ ਮਜ਼ਬੂਤ ​​ਟੀਮ ਹੈ। ਸਾਰੇ ਖਿਡਾਰੀ ਛੱਕੇ ਮਾਰਨਗੇ। ਉਹ ਜ਼ਰੂਰ ਜਿੱਤਣਗੇ।"

ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ।

ਪਿਛਲੀ ਖ਼ਬਰ ਕੱਪੜੇ ਦੇ ਸ਼ੋਅਰੂਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ ਅਗਲੀ ਖ਼ਬਰ ਮਹਿਲਾ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦੇ 2 ਮੁਲਜ਼ਮ ਕਾਬੂ