24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੇ ਮੁਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੀਆ ਸੰਗਤਾਂ ਲਈ ਸ਼ੁਰੂ ਕੀਤਾ ਗਿਆ 24 ਘੰਟੇ ਗੁਰੂ ਕਾ ਲੰਗਰ

ਜੈਂਤੀਪੁਰ (ਅੰਮ੍ਰਿਤਸਰ) 4 ਮਾਰਚ (ਭੁਪਿੰਦਰ ਸਿੰਘ ਗਿੱਲ) - ਹੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੀਆ ਸੰਗਤਾਂ ਲਈ 24 ਘੰਟੇ ਗੁਰੂ ਕਾ ਲੰਗਰ ਸ਼ੁਰੂ ਕੀਤਾ ਗਿਆ, ਜੋ ਹੋਲੇ...

ਅਜੀਤ ਡੈਸਕ 04-03-2026

 ਜੈਂਤੀਪੁਰ (ਅੰਮ੍ਰਿਤਸਰ) 4 ਮਾਰਚ (ਭੁਪਿੰਦਰ ਸਿੰਘ ਗਿੱਲ) - ਹੋਲੇ ਮੁਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੀਆ ਸੰਗਤਾਂ ਲਈ 24 ਘੰਟੇ ਗੁਰੂ ਕਾ ਲੰਗਰ ਸ਼ੁਰੂ ਕੀਤਾ ਗਿਆ, ਜੋ ਹੋਲੇ ਮਹੱਲੇ ਦੀ ਸਮਾਪਤੀ ਤੱਕ ਜਾਰੀ ਰਹੇਗਾ। ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਕਈ ਸਾਲਾਂ ਤੋਂ ਇਹ ਗੁਰੂ ਕਾ ਲੰਗਰ ਲਗਾਇਆ ਜਾ ਰਿਹਾ ਹੈ।

ਪਿਛਲੀ ਖ਼ਬਰ ਆਂਧਰਾ ਪ੍ਰਦੇਸ਼ : ਕਾਰ ਤੇ ਲਾਰੀ ਦੀ ਟੱਕਰ 'ਚ 5 ਮੌਤਾਂ ਅਗਲੀ ਖ਼ਬਰ ਈਰਾਨੀ ਸ਼ਾਸਨ ਦੁਆਰਾ ਖਾਮੇਨੇਈ ਦੀ ਥਾਂ ਨਿਯੁਕਤ ਕੀਤਾ ਕੋਈ ਵੀ ਨੇਤਾ "ਖ਼ਤਮ ਕਰਨ ਦਾ ਨਿਸ਼ਾਨਾ" ਹੋਵੇਗਾ - ਇਜ਼ਰਾਈਲ ਵਲੋਂ...