24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੇ ਮਹੱਲੇ ਮੌਕੇ ਧਾਰਮਿਕ ਦੀਵਾਨ ਸਜਾਏ ਗਏ

ਜੈਂਤੀਪੁਰ (ਅੰਮ੍ਰਿਤਸਰ) 4 ਮਾਰਚ - (ਭੁਪਿੰਦਰ ਸਿੰਘ ਗਿੱਲ) - ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਹੋਲੇ ਮਹੱਲੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ...

ਅਜੀਤ ਡੈਸਕ 04-03-2026

ਜੈਂਤੀਪੁਰ (ਅੰਮ੍ਰਿਤਸਰ) 4 ਮਾਰਚ - (ਭੁਪਿੰਦਰ ਸਿੰਘ ਗਿੱਲ) - ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਹੋਲੇ ਮਹੱਲੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ । ਇਸ ਮੌਕੇ ਵੱਖ ਵੱਖ ਜਥਿਆਂ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ਼ ਸੰਬੰਧੀ ਗੱਲਬਾਤ ਕਰਦਿਆਂ ਮੈਨੇਜਰ ਜਗਰੂਪ ਸਿੰਘ ਨੇ ਦੱਸਿਆ ਕਿ ਇਲਾਕੇ ਦੀਆ ਸੰਗਤਾਂ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋ ਹਰ ਸਾਲ ਦੀ ਤਰਾਂ ਇਸ਼ ਸਾਲ ਵੀਂ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਮੌਕੇ ਧਾਰਮਿਕ ਦੀਵਾਨ ਸਜਾਏ ਗਏ ਹਨ। ਸੰਗਤਾਂ ਲਈ ਵੱਖ ਵੱਖ ਪਕਵਾਨਾ ਦੇ ਲੰਗਰ ਤਿਆਰ ਕੀਤੇ ਗਏ ਹਨ।

ਪਿਛਲੀ ਖ਼ਬਰ ਈਰਾਨੀ ਸ਼ਾਸਨ ਦੁਆਰਾ ਖਾਮੇਨੇਈ ਦੀ ਥਾਂ ਨਿਯੁਕਤ ਕੀਤਾ ਕੋਈ ਵੀ ਨੇਤਾ "ਖ਼ਤਮ ਕਰਨ ਦਾ ਨਿਸ਼ਾਨਾ" ਹੋਵੇਗਾ - ਇਜ਼ਰਾਈਲ ਵਲੋਂ... ਅਗਲੀ ਖ਼ਬਰ ਅੱਜ ਰਾਤ ਤਹਿਰਾਨ ਵਿਚ ਸ਼ੁਰੂ ਹੋਵੇਗਾ ਮਰਹੂਮ ਅਯਾਤੁੱਲਾ ਖਾਮੇਨੇਈ ਲਈ 3 ਦਿਨਾਂ ਵਿਦਾਇਗੀ ਸਮਾਰੋਹ