23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਰਪੰਚ ਉੱਪਰ ਹਮਲਾ ਕਰਨ ਵਾਲੇ ਬਦਮਾਸ਼ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਜਲੰਧਰ, 4 ਮਾਰਚ (ਦਵਿੰਦਰ) - ਮਹਿਤਪੁਰ ਇਲਾਕੇ ਦੇ ਪਿੰਡ ਬੂਟੇ ਦੀ ਸ਼ੰਨਾ ਦੇ ਸਰਪੰਚ ਮਹਿੰਦਰ ਸਿੰਘ ਉੱਪਰ ਹਮਲਾ ਕਰਨ ਵਾਲੇ ਬਦਮਾਸ਼ ਕਾ ਪੁਲਿਸ ਨੇ ਐਨਕਾਉਂਟਰ ਕੀਤਾ ਹੈ। ਬਦਮਾਸ਼ ਦੀ ਪਛਾਣ ਸੁਖਜੀਤ ਸਿੰਘ ਉਰਫ ਸ਼ੀਲੂ ਦੇ ਰੂਪ...

ਅਜੀਤ ਡੈਸਕ 04-03-2026

ਜਲੰਧਰ, 4 ਮਾਰਚ (ਦਵਿੰਦਰ) - ਮਹਿਤਪੁਰ ਇਲਾਕੇ ਦੇ ਪਿੰਡ ਬੂਟੇ ਦੀ ਸ਼ੰਨਾ ਦੇ ਸਰਪੰਚ ਮਹਿੰਦਰ ਸਿੰਘ ਉੱਪਰ ਹਮਲਾ ਕਰਨ ਵਾਲੇ ਬਦਮਾਸ਼ ਕਾ ਪੁਲਿਸ ਨੇ ਐਨਕਾਉਂਟਰ ਕੀਤਾ ਹੈ। ਬਦਮਾਸ਼ ਦੀ ਪਛਾਣ ਸੁਖਜੀਤ ਸਿੰਘ ਉਰਫ ਸ਼ੀਲੂ ਦੇ ਰੂਪ ਵਿਚ ਹੋਈ ਹੈ।ਮਹਿਤਪੁਰ ਦੇ ਘੁੰਮਣ ਪੈਲੇਸ ਨਜ਼ਦੀਕ ਪੁਲਿਸ ਦੀ ਨਾਕੇਬੰਦੀ ਦੇਖ ਬਦਮਾਸ਼ ਨੇਨ ਭੱਜਣ ਦੀ ਕੋਸ਼ਿਸ਼ ਕੀਤੀ। ਪਿੱਛੇ ਪੁਲਿਸ ਆਉਂਦੀ ਦੇਖ ਉਸ ਨੇ ਪੁਲਿਸ ਉੱਪਰ ਗੋਲੀ ਚਲਾਈ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸੁਖਜੀਤ ਸਿੰਘ ਦੇ ਪੈਰ ਵਿਚ ਗੋਲੀ ਲੱਗੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਸਿਵਿਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਦੋਸ਼ ਪਾਸੋਂ ਇਕ ਪਿਸਤੌਲ ਅਤਾੇ ਮੋਟਰਸਾਈਕਲ ਬਰਾਮਦ ਕੀਤਾ।

ਪਿਛਲੀ ਖ਼ਬਰ ਤੇਲੰਗਾਨਾ : ਭਿਆਨਕ ਅੱਗ ਲੱਗਣ ਨਾਲ ਸੜੀਆਂ 12 ਦੁਕਾਨਾਂ ਅਗਲੀ ਖ਼ਬਰ "ਰੁਕੇਗਾ ਨਹੀਂ, ਘਟਦੀ ਜਾ ਰਹੀ ਹੈ ਈਰਾਨ ਦੀ ਜਵਾਬੀ ਹਮਲਾ ਕਰਨ ਦੀ ਸਮਰੱਥਾ ," - ਅਮਰੀਕੀ ਸੈਂਟਰਲ ਕਮਾਂਡ ਮੁਖੀ