03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਿੰਡ ਚੀਮਾ ਦੇ ਦੋ ਨੌਜਵਾਨਾਂ ਦੀ ਰੋਹਤਕ ਨੇੜੇ ਸੜਕ ਹਾਦਸੇ ’ਚ ਮੌਤ

ਟੱਲੇਵਾਲ, (ਬਰਨਾਲਾ), 28 ਫਰਵਰੀ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ, ਜਦ ਪਿੰਡ ਦੇ ਦੋ ਨੌਜਵਾਨਾਂ ਮਹੰਤ ਬਿਕਰਮਜੀਤ....

ਅਜੀਤ ਡੈਸਕ 28-02-2026

ਟੱਲੇਵਾਲ, (ਬਰਨਾਲਾ), 28 ਫਰਵਰੀ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ, ਜਦ ਪਿੰਡ ਦੇ ਦੋ ਨੌਜਵਾਨਾਂ ਮਹੰਤ ਬਿਕਰਮਜੀਤ ਸਿੰਘ ਵਿੱਕੀ ਮੁੱਖ ਪ੍ਰਬੰਧਕ ਡੇਰਾਬਾਬਾ ਗੁਲਾਬ ਸਿੰਘ ਚੀਮਾ ਤੇ ਗੁਰਚੇਤ ਸਿੰਘ ਕਾਲਾ , ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ ਲਖਨਊ ਤੋਂ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਸਨ ਕਿ ਰੋਹਤਕ ਕੋਲ ਸੜਕ ਹਾਦਸੇ ਦੌਰਾਨ ਦੋਨਾਂ ਦੀ ਮੌਤ ਹੋ ਗਈ ਤੇ ਦੋ ਜਾਣੇ ਅਵਤਾਰ ਸਿੰਘ ਕਾਲਾ ਭੰਗੂ ਤੇ ਬਿਰਜੂ ਹਲਵਾਈ ਜ਼ਖਮੀ ਹੋ ਗਏ ਹਨ ।

ਪਿਛਲੀ ਖ਼ਬਰ ਕਰਨ ਔਜਲਾ ਦੇ ਦਿੱਲੀ ’ਚ ਹੋਣ ਵਾਲੇ ਸ਼ੋਅ ਨੂੰ ਨੋਟਿਸ ਜਾਰੀ ਅਗਲੀ ਖ਼ਬਰ ਬੋਲੀਵੀਆ: ਨੋਟਾਂ ਨਾਲ ਭਰਿਆ ਜਹਾਜ਼ ਹਾਦਸਾਗ੍ਰਸਤ, 15 ਦੀ ਮੌਤ