23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2026

ਜੰਡਿਆਲਾ ਗੁਰੂ ਅਦੇਨ ਸ਼ਹਿਰ ਦੀ ਜੋਤੀ ਸਰ ਕਲੋਨੀ 'ਚ ਮਿੑਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ

ਜੰਡਿਆਲਾ ਗੁਰੂ, 17 ਫਰਵਰੀ (ਹਰਜਿੰਦਰ ਸਿੰਘ ਕਲੇਰ)- ਪੁਲਿਸ ਥਾਣਾ ਜੰਡਿਆਲਾ ਗੁਰੂ ਅਦੇਨ ਸ਼ਹਿਰ ਦੀ ਜੋਤੀ ਸਰ ਕਲੋਨੀ 'ਚ ਇੱਕ ਨਿਜੀ ਸਕੂਲ ਦੇ ਪਿਛਲੇ ਪਾਸੇ ਮਿੑਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ...

ਅਜੀਤ ਡੈਸਕ 17-02-2026

ਜੰਡਿਆਲਾ ਗੁਰੂ, 17 ਫਰਵਰੀ (ਹਰਜਿੰਦਰ ਸਿੰਘ ਕਲੇਰ)- ਪੁਲਿਸ ਥਾਣਾ ਜੰਡਿਆਲਾ ਗੁਰੂ ਅਦੇਨ ਸ਼ਹਿਰ ਦੀ ਜੋਤੀ ਸਰ ਕਲੋਨੀ 'ਚ ਇੱਕ ਨਿਜੀ ਸਕੂਲ ਦੇ ਪਿਛਲੇ ਪਾਸੇ ਮਿੑਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ।

ਪਿਛਲੀ ਖ਼ਬਰ ਬੰਗਲਾਦੇਸ਼ ਪੁੱਜੇ ਲੋਕ ਸਭਾ ਸਪੀਕਰ ਓਮ ਬਿਰਲਾ ਅਗਲੀ ਖ਼ਬਰ ਸਲੀਮ ਖ਼ਾਨ ਹਸਪਤਾਲ ’ਚ ਭਰਤੀ