23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-02-2026

ਸਲੀਮ ਖ਼ਾਨ ਹਸਪਤਾਲ ’ਚ ਭਰਤੀ

ਮੁੰਬਈ, 17 ਫਰਵਰੀ - ਲੇਖਕ ਸਲੀਮ ਖਾਨ ਨੂੰ ਅੱਜ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪੁੱਤਰ ਅਤੇ ਅਦਾਕਾਰ ਸਲਮਾਨ....

ਅਜੀਤ ਡੈਸਕ 17-02-2026

ਮੁੰਬਈ, 17 ਫਰਵਰੀ - ਲੇਖਕ ਸਲੀਮ ਖਾਨ ਨੂੰ ਅੱਜ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪੁੱਤਰ ਅਤੇ ਅਦਾਕਾਰ ਸਲਮਾਨ ਖਾਨ ਹਸਪਤਾਲ ਵਿਚ ਉਨ੍ਹਾਂ ਨੂੰ ਮਿਲਣ ਪੁੱਜੇ ਸਨ। ਹਾਲਾਂਕਿ ਸਲੀਮ ਖਾਨ ਦੀ ਸਿਹਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਜਾਰੀ ਨਹੀਂ ਕੀਤਾ ਗਿਆ ਹੈ।

ਪਿਛਲੀ ਖ਼ਬਰ ਜੰਡਿਆਲਾ ਗੁਰੂ ਅਦੇਨ ਸ਼ਹਿਰ ਦੀ ਜੋਤੀ ਸਰ ਕਲੋਨੀ 'ਚ ਮਿੑਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਕੈਨੇਡੀਅਨ ਵਫ਼ਦ ਦੀ ਮੇਜ਼ਬਾਨੀ