23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਲੋਕ ਸਭਾ ’ਚੋਂ ਮੁਅੱਤਲ ਅੱਠ ਵਿਰੋਧੀ ਸੰਸਸ ਮੈਂਬਰਾਂ ਵਲੋਂ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ, 4 ਫਰਵਰੀ- ਲੋਕ ਸਭਾ ਤੋਂ ਮੁਅੱਤਲ ਕੀਤੇ ਗਏ ਅੱਠ ਵਿਰੋਧੀ ਸੰਸਦ ਮੈਂਬਰ ਸੰਸਦ ਦੇ ਮਕਰ ਗੇਟ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੁਆਰਾ ਲਗਾਏ ਗਏ ਪੋਸਟਰਾਂ 'ਤੇ....

ਅਜੀਤ ਡੈਸਕ 04-02-2026

ਨਵੀਂ ਦਿੱਲੀ, 4 ਫਰਵਰੀ- ਲੋਕ ਸਭਾ ਤੋਂ ਮੁਅੱਤਲ ਕੀਤੇ ਗਏ ਅੱਠ ਵਿਰੋਧੀ ਸੰਸਦ ਮੈਂਬਰ ਸੰਸਦ ਦੇ ਮਕਰ ਗੇਟ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੁਆਰਾ ਲਗਾਏ ਗਏ ਪੋਸਟਰਾਂ 'ਤੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਾਲ ਸਮਝੌਤਾ ਕੀਤਾ ਗਿਆ ਹੈ। ਪੋਸਟਰਾਂ 'ਤੇ ਸਾਬਕਾ ਫੌਜ ਮੁਖੀ ਨਰਵਣੇ, ਪ੍ਰਧਾਨ ਮੰਤਰੀ ਮੋਦੀ ਅਤੇ ਜੈਫਰੀ ਐਪਸਟਾਈਨ ਦੀਆਂ ਤਸਵੀਰਾਂ ਹਨ।

ਇਨ੍ਹਾਂ ਸੰਸਦ ਮੈਂਬਰਾਂ ਨੇ 3 ਫਰਵਰੀ ਦੇ ਸੈਸ਼ਨ ਦੌਰਾਨ ਸਪੀਕਰ ਕ੍ਰਿਸ਼ਨਾ ਪ੍ਰਸਾਦ ਟੇਨੇਟੀ ਦੀ ਕੁਰਸੀ ਵੱਲ ਕਾਗਜ਼ ਸੁੱਟੇ। ਸ਼ਿਕਾਇਤ ਮਿਲਣ 'ਤੇ ਸਪੀਕਰ ਦਿਲੀਪ ਸੈਕੀਆ ਨੇ ਰਾਜਾ ਵੜਿੰਗ ਤੇ ਗੁਰਜੀਤ ਸਿੰਘ ਔਜਲਾ ਸਮੇਤ ਅੱਠ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ।

 

ਪਿਛਲੀ ਖ਼ਬਰ ਸੰਸਦ ਦੇ ਬਾਹਰ ਆਹਮੋ ਸਾਹਮਣੇ ਹੋ ਗਏ ਰਾਹੁਲ ਗਾਂਧੀ ਤੇ ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਹਰ ਸੈਸ਼ਨ ’ਚ ਸੱਤਾ ਧਿਰ ਵਿਰੋਧੀਆਂ ਨੂੰ ਨਹੀਂ ਦਿੰਦੀ ਬੋਲਣ ਦਾ ਮੌਕਾ- ਪ੍ਰਿਅੰਕਾ ਗਾਂਧੀ