24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭਾਰਤ- ਅਮਰੀਕਾ ਵਪਾਰ ਸਮਝੌਤਾ ਇਕ ਸਕਾਰਾਤਮਕ ਪਹਿਲ-ਸੁਧਾਂਸ਼ੂ ਤ੍ਰਿਵੇਦੀ

ਨਵੀਂ ਦਿੱਲੀ, 3 ਫਰਵਰੀ(ਏਐਨਆਈ)- ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਬੋਲਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਇਸਨੂੰ ਇਕ ਸਕਾਰਾਤਮਕ ਪਹਿਲ ਕਿਹਾ ਹੈ। ਉਨ੍ਹਾਂ ਕਿਹਾ...

ਅਜੀਤ ਡੈਸਕ 03-02-2026

ਨਵੀਂ ਦਿੱਲੀ, 3 ਫਰਵਰੀ(ਏਐਨਆਈ)- ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਬੋਲਦਿਆਂ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਇਸਨੂੰ ਇਕ ਸਕਾਰਾਤਮਕ ਪਹਿਲ ਕਿਹਾ ਹੈ। ਉਨ੍ਹਾਂ ਕਿਹਾ"...ਭਾਰਤ ਨੇ ਅਮਰੀਕਾ ਨਾਲ ਜੋ ਵਪਾਰ ਸਮਝੌਤਾ ਕੀਤਾ ਹੈ, ਉਹ ਇਕ ਸਕਾਰਾਤਮਕ ਪਹਿਲਕਦਮੀ ਹੈ, ਜੋ ਸਾਰੇ ਭਾਰਤੀਆਂ ਲਈ ਕਈ ਮੌਕੇ ਖੋਲ੍ਹੇਗੀ... ਇਹ ਭਾਰਤ ਵਿਚ ਨੌਕਰੀਆਂ ਪੈਦਾ ਕਰਨ ਦਾ ਰਾਹ ਪੱਧਰਾ ਕਰੇਗਾ, ਇਹ ਭਾਰਤ ਵਿਚ ਵੱਡੇ ਉਦਯੋਗਾਂ ਲਈ ਮੌਕੇ ਪੈਦਾ ਕਰੇਗਾ, ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਵਿਰੋਧੀ ਧਿਰ ਦੇ ਨੇਤਾ ਪੁੱਛਦੇ ਹਨ ਕਿ ਟੈਰਿਫ ਐਲਾਨ ਉੱਥੋਂ (ਅਮਰੀਕਾ) ਕਿਉਂ ਆਇਆ।"

ਪਿਛਲੀ ਖ਼ਬਰ ਅਡਾਨੀ ਨੂੰ ਐਲਾਨ ਦੇਣਾ ਚਾਹੀਦਾ ਹੈ ਰਾਸ਼ਟਰੀ ਮਿੱਤਰ- ਐਮ.ਪੀ. ਗੁਰਜੀਤ ਔਜਲਾ ਅਗਲੀ ਖ਼ਬਰ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਲਹਿੰਦੇ ਪੰਜਾਬ ’ਚ ਆਪਣੇ ਜੱਦੀ ਘਰ ਦਾ ਦੌਰਾ ਕੀਤਾ