30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਾਨ ਤੇ ਬਿੱਟੂ ਨੇ ਕੀਤਾ ਹਵਾਬਾਜੀ ਮੰਤਰੀ ਦਾ ਸਵਾਗਤ

ਹਲਵਾਰਾ ( ਲੁਧਿਆਣਾ) 1 ਜਨਵਰੀ ( ਕੁਲਦੀਪ ਸਿੰਘ ਲੋਹਟ)- ਹਲਵਾਰਾ ਏਅਰਪੋਰਟ ਦੇ ਉਦਘਾਟਨੀ ਰਸਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ...

ਅਜੀਤ ਡੈਸਕ 01-02-2026

ਹਲਵਾਰਾ ( ਲੁਧਿਆਣਾ) 1 ਜਨਵਰੀ ( ਕੁਲਦੀਪ ਸਿੰਘ ਲੋਹਟ)- ਹਲਵਾਰਾ ਏਅਰਪੋਰਟ ਦੇ ਉਦਘਾਟਨੀ ਰਸਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਕਿੰਜਾਰਾਪੂ ਰਾਮ ਮੋਹਨ ਨਾਇਡੂ, ਸ਼੍ਰੀ ਮੁਰਲੀਧਰ ਮੋਹਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਦਾ ਸਵਾਗਤ ਕੀਤਾ । ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁਧਿਆਣਾ ਵਾਸੀਆਂ ਨੂੰ ਕੀਮਤੀ ਸੌਗਾਤ ਦਿੱਤੀ ਹੈ।

ਪਿਛਲੀ ਖ਼ਬਰ ਖੰਨਾ ਵਿਚ ਬਜ਼ੁਰਗ ਐਨ.ਆਰ.ਆਈ. ਮਹਿਲਾ ਦਾ ਕਤਲ ਅਗਲੀ ਖ਼ਬਰ ਪਿੰਡ ਡੰਡੇ ਵਿਖੇ ਮੰਤਰੀ ਲਾਲਜੀਤ ਭੁੱਲਰ, ਸੋਨੀਆ ਮਾਨ ਤੇ ਐਮ.ਐਲ.ਏ. ਰਮਦਾਸ ਹੋਏ ਨਤਮਸਤਕ