23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2026

ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਲਈ ਨਾਗਪੁਰ ਪਹੁੰਚੀ ਟੀਮ ਇੰਡੀਆ

ਨਾਗਪੁਰ (ਮਹਾਰਾਸ਼ਟਰ), 17 ਜਨਵਰੀ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਲਈ ਨਾਗਪੁਰ ਪਹੁੰਚੀ। ਇਹ ਮੈਚ 21 ਜਨਵਰੀ ਨੂੰ ਨਾਗਪੁਰ ਦੇ ਜਾਮਥਾ ਸਥਿਤ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ...

ਅਜੀਤ ਡੈਸਕ 17-01-2026

 ਨਾਗਪੁਰ (ਮਹਾਰਾਸ਼ਟਰ), 17 ਜਨਵਰੀ - ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਲਈ ਨਾਗਪੁਰ ਪਹੁੰਚੀ। ਇਹ ਮੈਚ 21 ਜਨਵਰੀ ਨੂੰ ਨਾਗਪੁਰ ਦੇ ਜਾਮਥਾ ਸਥਿਤ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਖੇਡਿਆ ਜਾਣਾ ਹੈ।

ਪਿਛਲੀ ਖ਼ਬਰ ਯੂ.ਪੀ.: ਜੰਗਲਾਤ ਵਿਭਾਗ ਨੇ ਬਹਿਰਾਈਚ ਤੋਂ ਫੜਿਆ 5 ਸਾਲ ਦੇ ਬਾਘ ਨੂੰ, ਬਾਅਦ ਵਿਚ ਛੱਡ ਦਿੱਤਾ ਜਾਵੇਗਾ ਸੁਰੱਖਿਅਤ ਥਾਂ 'ਤ... ਅਗਲੀ ਖ਼ਬਰ ਡੀਜੀਸੀਏ ਨੇ ਦਸੰਬਰ 2025 ਦੀਆਂ ਉਡਾਣਾਂ ਵਿਚ ਦਿੱਕਤਾਂ ਲਈ ਇੰਡੀਗੋ 'ਤੇ ਲਗਾਇਆ 22.20 ਕਰੋੜ ਰੁਪਏ ਦਾ ਜੁਰਮਾਨਾ