25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-01-2026

ਕੋਹਲੀ ਦੇ ਨਾਂ ਇਕ ਹੋਰ 'ਵਿਰਾਟ' ਉਪਲੱਬਧੀ, 28000 ਕੌਮਾਂਤਰੀ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣੇ

ਨਵੀਂ ਦਿੱਲੀ, 11 ਜਨਵਰੀ (ਏ.ਐਨ.ਆਈ.)- ਕੋਹਲੀ ਦੇ ਨਾਂ ਇਕ ਹੋਰ 'ਵਿਰਾਟ' ਉਪਲੱਬਧੀ ਜੁੜ ਗਈ ਹੈ। ਉਹ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਤੋਂ ਬਾਅਦ...

ਅਜੀਤ ਡੈਸਕ 11-01-2026

 ਨਵੀਂ ਦਿੱਲੀ, 11 ਜਨਵਰੀ (ਏ.ਐਨ.ਆਈ.)- ਕੋਹਲੀ ਦੇ ਨਾਂ ਇਕ ਹੋਰ 'ਵਿਰਾਟ' ਉਪਲੱਬਧੀ ਜੁੜ ਗਈ ਹੈ। ਉਹ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਤੋਂ ਬਾਅਦ
28000 ਕੌਮਾਂਤਰੀ ਦੌੜਾਂ ਬਣਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ।

ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਇਕ ਦਿਨਾ ਮੈਚ- ਭਾਰਤ ਦੀਆਂ 20 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 122 ਦੌੜਾਂ ਅਗਲੀ ਖ਼ਬਰ ਨਵਾਂਸਹਿਰ ਦਾ ਮੈਡੀਕਲ ਕਾਲਜ ਲੋਕਾਂ ਲਈ ਬਣੇਗਾ ਵਰਦਾਨ - ਮਨੀਸ਼ ਸਿਸੋਦੀਆ