23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-01-2026

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਪਹਿਲਾ ਇਕ ਦਿਨਾਂ ਮੈਚ ਕੱਲ੍ਹ

ਵਡੋਦਰਾ (ਗੁਜਰਾਤ), 10 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਕੱਲ੍ਹ ਹੋਵੇਗਾ। 3 ਮੈਚਾਂ ਦੀ ਲੜੀ ਦਾ ਇਹ ਪਹਿਲਾ ਮੈਚ ਵਡੋਦਰਾ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ...

ਅਜੀਤ ਡੈਸਕ 10-01-2026

ਵਡੋਦਰਾ (ਗੁਜਰਾਤ), 10 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਕੱਲ੍ਹ ਹੋਵੇਗਾ। 3 ਮੈਚਾਂ ਦੀ ਲੜੀ ਦਾ ਇਹ ਪਹਿਲਾ ਮੈਚ ਵਡੋਦਰਾ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।ਦੋਵੇਂ ਟੀਮਾਂ ਇਹ ਮੈਚ ਜਿੱਤ ਕੇ ਲੜੀ ਦੀ ਸ਼ੁਰੂਆਤ ਕਰਨਾ ਚਾਹੁਣਗੀਆਂ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਦਿੱਲੀ: ਤ੍ਰਿਲੋਕਪੁਰੀ ਇਲਾਕੇ ਵਿਚ ਇਕ ਘਰ ਨੂੰ ਲੱਗੀ ਅੱਗ,ਅੱਗ ਬੁਝਾਊ ਦਸਤੇ ਦੀਆਂ ਦੀ 9 ਗਾਡੀਆਂ ਮੌਕੇ ਉੱਤੇ ਮੌਜੂਦ