23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-01-2026

ਮਹਿਲਾ ਆਈ.ਪੀ.ਐਲ. 2026 - ਮੁੰਬਈ ਨੇ 50 ਦੌੜਾਂ ਨਾਲ ਹਰਾਇਆ ਦਿੱਲੀ ਨੂੰ

ਮੁੰਬਈ, 10 ਜਨਵਰੀ - ਮਹਿਲਾ ਆਈ.ਪੀ.ਐਲ. 2026 ਦੇ ਦੂਜੇ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਦਿੱਲੀ ਦੀ ਕਪਤਾਨ ਜੇਮੀਮਾਹ ਰੌਡਰਿਗਜ਼ ਨੇ ਮੁੰਬਈ ਨੂੰ ਪਹਿਲਾਂ...

ਅਜੀਤ ਡੈਸਕ 10-01-2026

ਮੁੰਬਈ, 10 ਜਨਵਰੀ - ਮਹਿਲਾ ਆਈ.ਪੀ.ਐਲ. 2026 ਦੇ ਦੂਜੇ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਦਿੱਲੀ ਦੀ ਕਪਤਾਨ ਜੇਮੀਮਾਹ ਰੌਡਰਿਗਜ਼ ਨੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਦਿੱਲੀ ਦੀ ਪੂਰੀ ਟੀਮ 19 ਓਵਰਾਂ ਵਿਚ 145 ਦੌੜਾਂ ਬਣਾ ਕੇ ਆਊਟ ਹੋ ਗਈ।

ਪਿਛਲੀ ਖ਼ਬਰ ਦਿੱਲੀ: ਤ੍ਰਿਲੋਕਪੁਰੀ ਇਲਾਕੇ ਵਿਚ ਇਕ ਘਰ ਨੂੰ ਲੱਗੀ ਅੱਗ,ਅੱਗ ਬੁਝਾਊ ਦਸਤੇ ਦੀਆਂ ਦੀ 9 ਗਾਡੀਆਂ ਮੌਕੇ ਉੱਤੇ ਮੌਜੂਦ ਅਗਲੀ ਖ਼ਬਰ ਮਹਿਲਾ ਆਈ.ਪੀ.ਐਲ. 2026- ਦਿੱਲੀ ਨੇ ਗੁਆਈ 9ਵੀਂ ਵਿਕਟ, ਮਿੰਨੂ ਮਨੀ 6 ਦੌੜਾਂ ਬਣਾ ਕੇ ਆਊਟ