06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਜੱਜ ਹੀ ਕਾਨੂੰਨ ਦੇ ਖਿਲਾਫ ਕੰਮ ਕਰਨ, ਇਹ ਸਹੀ ਨਹੀਂ- ਮੇਨਕਾ ਗਾਂਧੀ

ਭੁਵਨੇਸ਼ਵਰ (ਓਡੀਸ਼ਾ) (ਏਐਨਆਈ)- ਪਸ਼ੂ ਅਧਿਕਾਰ ਵਰਕਰ ਮੇਨਕਾ ਗਾਂਧੀ ਨੇ ਸੁਪਰੀਮ ਕੋਰਟ ਦੇ ਸਕੂਲਾਂ, ਹਸਪਤਾਲਾਂ ਅਤੇ ਹੋਰ ਜਨਤਕ ਸੰਸਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਹੁਕਮ....

ਅਜੀਤ ਡੈਸਕ 04-01-2026

 ਭੁਵਨੇਸ਼ਵਰ (ਓਡੀਸ਼ਾ) (ਏਐਨਆਈ)- ਪਸ਼ੂ ਅਧਿਕਾਰ ਵਰਕਰ ਮੇਨਕਾ ਗਾਂਧੀ ਨੇ ਸੁਪਰੀਮ ਕੋਰਟ ਦੇ ਸਕੂਲਾਂ, ਹਸਪਤਾਲਾਂ ਅਤੇ ਹੋਰ ਜਨਤਕ ਸੰਸਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਹੁਕਮ 'ਤੇ ਕਿਹਾ, "ਜੱਜਾਂ ਨੇ ਜੋ ਕੀਤਾ ਉਹ ਗਲਤ ਹੈ, ਉਨ੍ਹਾਂ ਨੇ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ, ਉਹ ਜੋ ਜਾਨਵਰਾਂ ਨੂੰ ਪਿਆਰ ਕਰਦੇ ਹਨ ਅਤੇ ਉਹ ਜੋ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ। ਪਸ਼ੂ ਭਲਾਈ ਐਕਟ ਇਕ ਬਹੁਤ ਵਧੀਆ ਕਾਨੂੰਨ ਹੈ। ਉਨ੍ਹਾਂ ਨੇ ਕਾਨੂੰਨ ਨੂੰ ਨਹੀਂ ਹਟਾਇਆ। ਉਨ੍ਹਾਂ ਨੇ ਕਿਹਾ ਕਿ ਜੱਜ ਹੀ ਕਾਨੂੰਨ ਦੇ ਵਿਰੁੱਧ ਕੰਮ ਕਰਨ, ਇਹ ਸਹੀ ਨਹੀਂ ਹੈ।"

ਪਿਛਲੀ ਖ਼ਬਰ ਕੱਥੂਨੰਗਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਦਿਹਾਂਤ