ਨਵੀਂ ਦਿੱਲੀ, 30 ਦਸੰਬਰ - ਕੇਂਦਰੀ ਜਲ ਸ਼ਕਤੀ ਮੰਤਰੀ, ਸੀਆਰ ਪਾਟਿਲ ਨੇ ਅੱਜ ਜਲ ਜੀਵਨ ਮਿਸ਼ਨ ਅਧੀਨ "ਜਲ ਸੇਵਾ ਮੁਲਾਂਕਣ (ਜੇਐਸਏ)" ਦੀ ਈ-ਲਾਂਚ ਕੀਤੀ। ਇਸ ਪਹਿਲਕਦਮੀ ਵਿਚ, ਪਿੰਡ ਵਾਸੀ ਖ਼ੁਦ ਆਪਣੀ ਪਾਣੀ ਦੀ ਸਪਲਾਈ ਦਾ ਮੁਲਾਂਕਣ ਕਰਨਗੇ - ਉਨ੍ਹਾਂ ਨੂੰ ਕਿੰਨਾ ਪਾਣੀ ਮਿਲ ਰਿਹਾ ਹੈ, ਕੀ ਇਹ ਨਿਯਮਤ ਹੈ, ਅਤੇ ਕੀ ਇਸਦੀ ਗੁਣਵੱਤਾ ਚੰਗੀ ਹੈ।
ਤਾਜ਼ਾ ਖ਼ਬਰਾਂ
Free
ਕੇਂਦਰੀ ਜਲ ਸ਼ਕਤੀ ਮੰਤਰੀ, ਸੀਆਰ ਪਾਟਿਲ ਵਲੋਂ ਜਲ ਜੀਵਨ ਮਿਸ਼ਨ ਅਧੀਨ "ਜਲ ਸੇਵਾ ਮੁਲਾਂਕਣ (ਜੇਐਸਏ)" ਦੀ ਈ-ਲਾਂਚ
ਨਵੀਂ ਦਿੱਲੀ, 30 ਦਸੰਬਰ - ਕੇਂਦਰੀ ਜਲ ਸ਼ਕਤੀ ਮੰਤਰੀ, ਸੀਆਰ ਪਾਟਿਲ ਨੇ ਅੱਜ ਜਲ ਜੀਵਨ ਮਿਸ਼ਨ ਅਧੀਨ "ਜਲ ਸੇਵਾ ਮੁਲਾਂਕਣ (ਜੇਐਸਏ)" ਦੀ ਈ-ਲਾਂਚ ਕੀਤੀ। ਇਸ ਪਹਿਲਕਦਮੀ...
ਅਜੀਤ ਡੈਸਕ
30-12-2025