ਚੰਡੀਗੜ੍ਹ ,30 ਦਸੰਬਰ (ਗੁਰਿੰਦਰ ਸਿੰਘ) - ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸਰਵਣ ਸਿੰਘ ਵੀ ਆਪਣੇ ਮਾਪਿਆਂ ਨਾਲ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਪੁੱਜਾ ਹੈ। ਉਨ੍ਹਾਂ ਨੂੰ ਸਰਕਾਰ ਨੇ ਸੱਦਾ ਦਿੱਤਾ ਸੀ।
ਤਾਜ਼ਾ ਖ਼ਬਰਾਂ
Free
ਵਿਧਾਨ ਸਭਾ ਦੀ ਕਾਰਵਾਈ ਦੇਖਣ ਮਾਪਿਆਂ ਨਾਲ ਪੁੱਜਿਆ ਬਾਲ ਪੁਰਸਕਾਰ ਜੇਤੂ ਸਰਵਣ ਸਿੰਘ
ਚੰਡੀਗੜ੍ਹ ,30 ਦਸੰਬਰ (ਗੁਰਿੰਦਰ ਸਿੰਘ) - ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸਰਵਣ ਸਿੰਘ ਵੀ ਆਪਣੇ ਮਾਪਿਆਂ ਨਾਲ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਪੁੱਜਾ ਹੈ। ਉਨ੍ਹਾਂ ਨੂੰ ਸਰਕਾਰ ਨੇ ਸੱਦਾ ਦਿੱਤਾ ਸੀ।
ਅਜੀਤ ਡੈਸਕ
30-12-2025