16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੰਘਣੀ ਧੁੰਦ ਨੇ ਕੱਢੇ ਵੱਟ, ਅੱਧੀ ਰਾਤ ਤੋਂ ਬਾਅਦ ਰਾਜਾਸਾਂਸੀ ਹਵਾਈ ਅੱਡੇ ’ਤੋਂ ਨਹੀਂ ਉੱਡਿਆ ਕੋਈ ਜਹਾਜ਼

ਰਾਜਾਸਾਂਸੀ, , 27 ਦਸੰਬਰ (ਹਰਦੀਪ ਸਿੰਘ ਖੀਵਾ)- ਦਿੱਲੀ ਤੋਂ ਇਥੇ ਪੁੱਜੀਆਂ ਦੋ ਉਡਾਣਾਂ ਅਤੇ ਮੁੰਬਈ ਤੋਂ ਪੁੱਜੀ ਏਅਰ ਇੰਡੀਆ ਦੀ ਉਡਾਣ ਨੂੰ ਏ. ਟੀ. ਸੀ. (ਏਅਰ ਟਰੈਫਿਕ ਕੰਟਰੋਲ) ਵਲੋਂ ਸੰਘਣੀ...

ਅਜੀਤ ਡੈਸਕ 27-12-2025

ਰਾਜਾਸਾਂਸੀ, , 27 ਦਸੰਬਰ (ਹਰਦੀਪ ਸਿੰਘ ਖੀਵਾ)- ਦਿੱਲੀ ਤੋਂ ਇਥੇ ਪੁੱਜੀਆਂ ਦੋ ਉਡਾਣਾਂ ਅਤੇ ਮੁੰਬਈ ਤੋਂ ਪੁੱਜੀ ਏਅਰ ਇੰਡੀਆ ਦੀ ਉਡਾਣ ਨੂੰ ਏ. ਟੀ. ਸੀ. (ਏਅਰ ਟਰੈਫਿਕ ਕੰਟਰੋਲ) ਵਲੋਂ ਸੰਘਣੀ ਧੁੰਦ ਹੋਣ ਕਾਰਣ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ। ਦਿੱਲੀ ਵਾਲੀਆਂ ਉਕਤ ਉਡਾਣਾਂ ਨੂੰ ਅੰਮਿ੍ਤਸਰ ਹਵਾਈ ਅੱਡੇ ਦੇ ਉੱਪਰੋਂ ਹੀ ਦਿੱਲੀ ਅਤੇ ਮੁੰਬਈ ਵਾਲੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ।

ਪਿਛਲੀ ਖ਼ਬਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਅਲੌਕਿਕ ਦ੍ਰਿਸ਼ ਅਗਲੀ ਖ਼ਬਰ ਸੰਘਣੀ ਧੁੰਦ ਅਤੇ ਗਲਤੀ ਕਾਰਨ ਵਾਪਰਿਆ ਭਿਆਨਕ ਸੜਕੀ ਹਾਦਸਾ, ਦੋ ਟਰਾਲਿਆਂ ਦਰਮਿਆਨ ਕੁਚਲਿਆ ਗਿਆ ਮੋਟਰਸਾਈਕਲ ਸਵਾਰ