17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਘਰ ਚ ਬੈਠੇ ਸਾਬਕਾ ਕੌਂਸਲਰ ਦੇ ਮਾਰੀ ਗੋਲੀ

ਮੋਗਾ, 23 ਦਸੰਬਰ (ਹਰਪਾਲ ਸਿੰਘ) - ਮੋਗਾ ਵਿਖੇ ਦੋ ਅਣਪਛਾਤੇ ਨੇ ਸਾਬਕਾ ਕੌਂਸਲਰ ਨਰਿੰਦਰ ਪਾਲ ਸਿੰਘ ਸਿੱਧੂ ਦੇ ਘਰ ਵੜ ਕੇ ਉਨ੍ਹਾਂ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਦੌਰਾਨ ਗੋਲੀ ਕੌਂਸਲਰ...

ਅਜੀਤ ਡੈਸਕ 23-12-2025

ਮੋਗਾ, 23 ਦਸੰਬਰ (ਹਰਪਾਲ ਸਿੰਘ) - ਮੋਗਾ ਵਿਖੇ ਦੋ ਅਣਪਛਾਤੇ ਨੇ ਸਾਬਕਾ ਕੌਂਸਲਰ ਨਰਿੰਦਰ ਪਾਲ ਸਿੰਘ ਸਿੱਧੂ ਦੇ ਘਰ ਵੜ ਕੇ ਉਨ੍ਹਾਂ ਉੱਪਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਦੌਰਾਨ ਗੋਲੀ ਕੌਂਸਲਰ ਦੇ ਪੱਟ ਅਤੇ ਮੋਢੇ 'ਚ ਵੱਜੀ ਗੋਲੀ ਜਿਸਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਸੂਚਨਾ ਮਿਲਦੇ ਸਾਰ ਹੀ ਪੁਲਿਸ ਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪਿਛਲੀ ਖ਼ਬਰ ਦਿੱਲੀ : ਮੁੱਖ ਮੰਤਰੀ ਰੇਖਾ ਗੁਪਤਾ ਨੇ ਚਾਰ ਨਵੇਂ ਆਟੋਮੈਟਿਕ ਟੈਸਟਿੰਗ ਸਟੇਸ਼ਨਾਂ ਨੂੰ ਦਿੱਤੀ ਮਨਜ਼ੂਰੀ - ਸਿਰਸਾ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿੱਜੀ ਬੈਂਕ ਵਲੋਂ 20 ਐਲਈਡੀਜ਼ ਭੇਟ