12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਪੰਜਾਬੀ ਗਾਇਕ ਕਰਮਾ ਟੌਪਰ ਨੇ ਜਿੱਤੀ ਨੌਹਰਾ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ

ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਨੌਹਰਾ ਜ਼ੋਨ ਨੰਬਰ 17 ਤੋਂ ਬਲਾਕ ਸੰਮਤੀ ਦੀ ਚੋਣ ਵਿਚ ਪੰਜਾਬੀ ਗਾਇਕ ਕਰਮਾ ਟੌਪਰ ਜੇਤੂ ਰਹੇ ਹਨ। ਪੰਜਾਬੀ ਗਾਇਕ ਕਰਮਾ ਟੌਪਰ ਨੇ ਬਲਾਕ ਸੰਮਤੀ ਚੋਣਾਂ ...

ਅਜੀਤ ਡੈਸਕ 17-12-2025

ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ ਦੇ ਨੌਹਰਾ ਜ਼ੋਨ ਨੰਬਰ 17 ਤੋਂ ਬਲਾਕ ਸੰਮਤੀ ਦੀ ਚੋਣ ਵਿਚ ਪੰਜਾਬੀ ਗਾਇਕ ਕਰਮਾ ਟੌਪਰ ਜੇਤੂ ਰਹੇ ਹਨ। ਪੰਜਾਬੀ ਗਾਇਕ ਕਰਮਾ ਟੌਪਰ ਨੇ ਬਲਾਕ ਸੰਮਤੀ ਚੋਣਾਂ ਦੌਰਾਨ ਆਪਣੇ ਵਿਰੋਧੀ ਨੂੰ ਕਰੀਬ 40 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ।

ਪਿਛਲੀ ਖ਼ਬਰ ਬਲਾਕ ਸੰਮਤੀ ਮਲੋਟ ਦੀਆਂ 16 ਸੀਟਾਂ 'ਤੇ 'ਆਪ' ਤੇ 3 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਅਗਲੀ ਖ਼ਬਰ ਮੋਰਿੰਡਾ ਰੂਰਲ 9 ਨੰਬਰ ਦੀ ਮੋਰਿੰਡਾ ਵਿਖੇ 10ਵੇ ਰਾਉਂਡ ਦੀ ਗਿਣਤੀ ਤੋਂ ਬਾਅਦ