11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਆਮ ਆਦਮੀ ਉਮੀਦਵਾਰ ਰਾਜਵਿੰਦਰ ਕੌਰ ਜੇਤੂ

ਹੁਸ਼ਿਆਰਪੁਰ, 17 ਦਸੰਬਰ (ਆਰ ਐਸ ਸਲਾਰੀਆ)-ਬਲਾਕ ਸੰਮਤੀ ਜੋਨ ਬਿੱਸਚੱਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਸੂਬੇ. ਨਿਰਮਲ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਬੀਬੀ ਰਾਜਵਿੰਦਰ ਕੌਰ ਨੇ ਜਿੱਤ ਪ੍ਰਾਪਤ ...

ਅਜੀਤ ਡੈਸਕ 17-12-2025

ਹੁਸ਼ਿਆਰਪੁਰ, 17 ਦਸੰਬਰ (ਆਰ ਐਸ ਸਲਾਰੀਆ)-ਬਲਾਕ ਸੰਮਤੀ ਜੋਨ ਬਿੱਸਚੱਕ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਸੂਬੇ. ਨਿਰਮਲ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਬੀਬੀ ਰਾਜਵਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ, ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋ ਪਿੰਡ ਵਿੱਚ ਵਿਖੇ ਢੋਲ ਦੇ ਧਮੱਕੇ ਤੇ ਰੋਡ ਸ਼ੋ ਕੱਢਿਆ। ਇਸ ਮੌਕੇ ਤੇ ਸਰਪੰਚ ਰਣਵੀਰ ਸਿੰਘ ਛੰਨੀਆਂ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਜਿੱਤੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਚੋਗਾਵਾਂ ਤੋਂ ਰੇਸ਼ਮ ਵੜੈਚ ਤੇ ਜੋਨ ਲੋਪੋਕੇ ਤੋਂ ਰਾਜਵਿੰਦਰ ਕੌਰ ਜੇਤੂ