11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਵੱਡੇ ਫਰਕ ਨਾਲ ਜੇਤੂ ਰਹੇ

ਚੱਬਾ, 17 ਦਸੰਬਰ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਦੇ ਜੋਨ ਵਰਪਾਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਨਾਲੋਂ 1100 ਤੋਂ ਵੱਧ...

ਅਜੀਤ ਡੈਸਕ 17-12-2025

ਚੱਬਾ, 17 ਦਸੰਬਰ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਦੇ ਜੋਨ ਵਰਪਾਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਨਾਲੋਂ 1100  ਤੋਂ ਵੱਧ ਫਰਕ ਨਾਲ ਜੇਤੂ ਰਹੇ ਤੇ ਜੋਨ ਵਰਪਾਲ ਕਲਾਂ ਚੋ ਹੂੰਝਾ ਫੇਰੂ ਨਾਲ ਜਿੱਤ ਪ੍ਰਾਪਤ ਕੀਤੀ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਿਲਜੀਤ ਕੌਰ 517 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਅਗਲੀ ਖ਼ਬਰ ਆਪ ਉਮੀਦਵਾਰ ਨਰਿੰਦਰ ਕੁਮਾਰ ਜੇਤੂ