08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਫ਼ਾਜ਼ਿਲਕਾ : ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਪ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਅਕਾਲੀ ਉਮੀਦਵਾਰ ਜੇਤੂ

ਫ਼ਾਜ਼ਿਲਕਾ, 17 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਮ ਆਦਮੀ ਪਾਰਟੀ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਸ਼੍ਰੋਮਣੀ ਅਕਾਲੀ ਦਲ...

ਅਜੀਤ ਡੈਸਕ 17-12-2025

ਫ਼ਾਜ਼ਿਲਕਾ, 17 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆ ਵਿਚ 18 'ਤੇ ਆਮ ਆਦਮੀ ਪਾਰਟੀ , 5 'ਤੇ ਭਾਜਪਾ, 4 ਤੇ ਕਾਂਗਰਸ ਅਤੇ 3 'ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਗਿਣਤੀ ਚੱਲ ਰਹੀ ਹੈਂ । ਫ਼ਾਜ਼ਿਲਕਾ, ਜਲਾਲਾਬਾਦ, ਬੱਲੂਆਣਾ ਏਟ ਅਬੋਹਰ,ਖੁਈਆ ਸਰਵਰ ਏਟ ਅਬੋਹਰ, ਅਰਨੀਵਾਲਾ ਦੇ ਵੱਖ ਵੱਖ ਬਲਾਕ ਦੇ ਨਤੀਜੇ ਆ ਰਹੇ ਹਨ ਤੇ ਗਿਣਤੀ ਜਾਰੀ ਹੈ।

ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਸੇਖਾ ਕਲਾਂ ਤੋਂ ਅਕਾਲੀ ਉਮੀਦਵਾਰ ਸੁਨੀਤਾ ਰਾਣੀ ਜੇਤੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਮਾਝੀ ਜ਼ੋਨ ਤੋਂ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਨਾਲ ਆਪ ਦੀ ਜਗਜੀਤ ਕੌਰ ਨੂੰ ਦਿੱਤੀ ਮਾਤ