08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜ਼ੋਨ ਨੰਬਰ 13 ਕਾਂਗਰਸੀ ਉਮੀਦਵਾਰ ਅੱਗੇ

ਮੱਖੂ,17 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜੋਨ ਨੰਬਰ 13 'ਚ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਸਭਰਾ ਪਤਨੀ ਹਰਭਜਨ ਸਿੰਘ ਸਭਰਾ ਲਗਾਤਾਰ ਚੌਥੇ ਰਾਊਂਡ ਵਿੱਚ ਵੀ ਅੱਗੇ ਚੱਲ ਰਹੇ ਹਨ। ਚੌਥਾ ਰਾਉਂਡ ਖਤਮ...

ਅਜੀਤ ਡੈਸਕ 17-12-2025

ਮੱਖੂ,17 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜੋਨ ਨੰਬਰ 13 'ਚ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਸਭਰਾ ਪਤਨੀ ਹਰਭਜਨ ਸਿੰਘ ਸਭਰਾ ਲਗਾਤਾਰ ਚੌਥੇ ਰਾਊਂਡ ਵਿੱਚ ਵੀ ਅੱਗੇ ਚੱਲ ਰਹੇ ਹਨ। ਚੌਥਾ ਰਾਉਂਡ ਖਤਮ ਹੋਣ ਤੋਂ ਬਾਅਦ ਕੁਲਵਿੰਦਰ ਕੌਰ 602 ਵੋਟਾਂ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਅੱਗੇ ਚੱਲ ਰਹੇ ਹਨ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਮਾਝੀ ਜ਼ੋਨ ਤੋਂ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਨਾਲ ਆਪ ਦੀ ਜਗਜੀਤ ਕੌਰ ਨੂੰ ਦਿੱਤੀ ਮਾਤ ਅਗਲੀ ਖ਼ਬਰ ਹਲਕਾ ਅਮਲੋਹ ਦੇ ਸਲਾਣੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਬਚਨ ਸਿੰਘ ਚੋਣ ਜਿੱਤੇ