ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਤੋਂ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ ਰਿਹਾ। ਤਨਵੀਰ ਸਿੰਘ ਨੂੰ 1184 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਨੂੰ 575 ਵੋਟਾਂ ਪੋਲ ਹੋਈਆਂ।
ਤਾਜ਼ਾ ਖ਼ਬਰਾਂ
Free
ਬਲਾਕ ਸੰਮਤੀ ਮਾਜਰੀ ਦੇ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਪੈਟਰੋਲ ਜ਼ੋਨ ਤੋਂ 'ਆਪ' ਉਮੀਦਵਾਰ ਤਨਵੀਰ ਸਿੰਘ ਜੇਤੂ ਰਿਹਾ। ਤਨਵੀਰ ਸਿੰਘ ਨੂੰ 1184 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਨੂੰ 575 ਵੋਟਾਂ ਪੋਲ...
ਅਜੀਤ ਡੈਸਕ
17-12-2025