06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਜ਼ੋਨ ਠੱਠਾ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਗੁਲਜਾਰ ਸਿੰਘ ਫੌਜੀ ਜੇਤੂ

ਚੋਗਾਵਾਂ/ਰਾਮ ਤੀਰਥ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਧਰਵਿੰਦਰ ਸਿੰਘ ਔਲਖ)-ਬਲਾਕ ਸੰਮਤੀ ਚੋਗਾਵਾਂ ਜੋਨ ਨੰਬਰ 8 ਦੇ ਠੱਠਾ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਗੁਲਜਾਰ ਸਿੰਘ ਫੌਜੀ 1153 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ...

ਅਜੀਤ ਡੈਸਕ 17-12-2025

ਚੋਗਾਵਾਂ/ਰਾਮ ਤੀਰਥ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ ਧਰਵਿੰਦਰ ਸਿੰਘ ਔਲਖ)-ਬਲਾਕ ਸੰਮਤੀ ਚੋਗਾਵਾਂ ਜੋਨ ਨੰਬਰ 8 ਦੇ ਠੱਠਾ ਤੋਂ 'ਆਪ' ਦੇ ਬਲਾਕ ਸੰਮਤੀ ਉਮੀਦਵਾਰ ਗੁਲਜਾਰ ਸਿੰਘ ਫੌਜੀ 1153 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜੁਗਰਾਜ ਸਿੰਘ ਪੰਜੂਰਾਏ ਨੂੰ 695 ਵੋਟਾਂ ਮਿਲੀਆਂ। ਇਸ ਮੌਕੇ ਨਿਸ਼ਾਨ ਸਿੰਘ, ਸਰਪੰਚ ਚਰਨਜੀਤ ਸਿੰਘ, ਮੈਂਬਰ ਮੇਜਰ ਸਿੰਘ, ਮੈਂਬਰ ਮਹਿਲ ਸਿੰਘ, ਮੈਂਬਰ ਬਲਵਿੰਦਰ ਸਿੰਘ, ਪਵਨਦੀਪ ਸਿੰਘ ਆਦਿ ਨੇ ਜੇਤੂ ਉਮੀਦਵਾਰ ਗੁਲਜਾਰ ਸਿੰਘ ਫੌਜੀ ਨੂੰ ਵਧਾਈਆਂ ਦਿੱਤੀਆਂ |

ਪਿਛਲੀ ਖ਼ਬਰ ਅਮਰਗੜ੍ਹ 'ਚ ਸਾਬਕਾ ਵਿਧਾਇਕ ਝੂੰਦਾਂ ਨੂੰ ਗਿਣਤੀ ਕੇਂਦਰ 'ਚ ਵੜਨੋਂ ਰੋਕਿਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਤਾਜੋਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਵੰਤ ਸਿੰਘ ਕਾਲਾ ਜੇਤੂ