05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਧਾਲੀਵਾਲ ਜ਼ੋਨ ਤੋਂ ਆਪ ਦੇ ਬਲਬੀਰ ਕੌਰ ਬਸ਼ੇਸਰਪੁਰ ਜੇਤੂ

ਕਰਤਾਰਪੁਰ, 17 ਦਸੰਬਰ (ਭਜਨ ਸਿੰਘ ) ਪੰਜਾਬ ਅੰਦਰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਆ ਰਹੇ ਨਤੀਜਿਆਂ ਵਿੱਚ ਧਾਲੀਵਾਲ ਜਿਲ੍ਹਾ ਪ੍ਰੀਸ਼ਦ ਚੋਣ ਵਿੱਚ ਆਪ ਆਗੂ ਬੀਬੀ ਬਲਬੀਰ ਕੌਰ ਪਤਨੀ ਪਰਮਜੀਤ ਸਿੰਘ ਬਸ਼ੇਸ਼ਰਪੁਰ ਕਾਂਗਰਸ ਦੀ ਉਮੀਦਵਾਰ ਨੂੰ ਹਰਾ ਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਲਈ ਚੁਣੇ ਗਏ ।

ਅਜੀਤ ਡੈਸਕ 17-12-2025

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਜ਼ੋਨ ਨੰਬਰ-7 ਤੋਂ ‘ਆਪ’ ਉਮੀਦਵਾਰ ਹਰਜਿੰਦਰ ਕੌਰ ਜੇਤੂ ਅਗਲੀ ਖ਼ਬਰ ਜ਼ੋਨ ਹਰਸ਼ਾ ਛੀਨਾ ਦੇ ਬਲਾਕ ਭਿਟੇਵੱਡ ਤੋਂ ਅਕਾਲੀ ਦਲ ਨੇ ਮਾਰੀ ਬਾਜ਼ੀ