05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਜ਼ੋਨ ਰੂੜੇਕੇ ਕਲਾਂ ਤੋਂ ਕਾਂਗਰਸ ਦਾ ਉਮੀਦਵਾਰ ਜੇਤੂ

ਰੂੜੇਕੇ ਕਲਾਂ (ਬਰਨਾਲਾ) 17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਹਲਕਾ ਭਦੋੜ ਬਲਾਕ ਸੰਮਤੀ ਜ਼ੋਨ ਰੂੜੇਕੇ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਸਾਬਕਾ ਪੰਚਾਇਤ ਮੈਂਬਰ ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਜੰਟ ਸਿੰਘ...

ਅਜੀਤ ਡੈਸਕ 17-12-2025

 ਰੂੜੇਕੇ ਕਲਾਂ (ਬਰਨਾਲਾ) 17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਹਲਕਾ ਭਦੋੜ ਬਲਾਕ ਸੰਮਤੀ ਜ਼ੋਨ ਰੂੜੇਕੇ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰੇਮ ਸਿੰਘ ਸਾਬਕਾ ਪੰਚਾਇਤ ਮੈਂਬਰ ਅਕਾਲੀ ਦਲ ਬਾਦਲ ਦੇ ਉਮੀਦਵਾਰ ਗੁਰਜੰਟ ਸਿੰਘ ਤੋਂ 134 ਵੱਧ ਵੋਟਾਂ ਲੈ ਕੇ ਜੇਤੂ ਰਹੇ। ਆਮ ਆਦਮੀ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ 'ਤੇ ਰਿਹਾ।

ਪਿਛਲੀ ਖ਼ਬਰ ਫ਼ਿਰੋਜ਼ਪੁਰ ਬਲਾਕ ਸੰਮਤੀ ਮਸਤੇ ਕੇ ਜੋਨ ਤੋਂ ਅਕਾਲੀ ਉਮੀਦਵਾਰ ਬੰਤੋ ਬਾਈ ਜੇਤੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਵਲਟੋਹਾ ਤੇ ਬਲਾਕ ਸੰਮਤੀ ਦਾਸੂਵਾਲ ਤੋ ਆਪ ਉਮੀਦਵਾਰ ਜੇਤੂ