05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਨਾਭਾ 'ਚ ਬਲਾਕ ਸੰਮਤੀ 14 ਨੰਬਰ ਜ਼ੋਨ ਤੋਂ ਆਪ ਉਮੀਦਵਾਰ ਵਰਿੰਦਰ ਕੌਰ 200 ਵੋਟਾਂ ਨਾਲ ਜੇਤੂ

ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ 'ਚ ਚੱਲ ਰਹੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਗਿਣਤੀ ਦੌਰਾਨ 8ਵਾਂ ਰੁਝਾਨ ਸਾਹਮਣੇ ਆ ਗਿਆ ਹੈ, ਜਿਸ ਤਹਿਤ 14 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ...

ਅਜੀਤ ਡੈਸਕ 17-12-2025

 ਨਾਭਾ, 17 ਦਸੰਬਰ (ਜਗਨਾਰ ਸਿੰਘ ਦੁਲੱਦੀ) - ਨਾਭਾ 'ਚ ਚੱਲ ਰਹੀ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਗਿਣਤੀ ਦੌਰਾਨ 8ਵਾਂ ਰੁਝਾਨ ਸਾਹਮਣੇ ਆ ਗਿਆ ਹੈ, ਜਿਸ ਤਹਿਤ 14 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਵਰਿੰਦਰ ਕੌਰ 200 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤ ਗਏ ਹਨ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਆਲਮਗੀਰ ਤੋਂ ਕਾਂਗਰਸੀ ਉਮੀਦਵਾਰ ਹਰਜੀਵਨ ਕੌਰ ਆਪ ਨਾਲੋ ਚੱਲ ਰਹੇ ਨੇ ਅੱਗੇ ਅਗਲੀ ਖ਼ਬਰ ਸ੍ਰੌਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ 53 ਵੋਟਾਂ ਨਾਲ ਜੇਤੂ ਰਹੇ