04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਪੰਚਾਇਤ ਸੰਮਤੀ ਜੋਨ ਧਨਾਨਸੂ ਤੋਂ ਆਪ ਉਮੀਦਵਾਰ ਜੇਤੂ

ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਪੰਚਾਇਤ ਸੰਮਤੀ ਜੋਨ ਧਨਾਨਸੂ ਤੋਂ ਆਮ ਆਦਮੀ ਉਮੀਦਵਾਰ ਪਰਮਿੰਦਰ ਕੌਰ ਗਿੱਲ 1039 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ...

ਅਜੀਤ ਡੈਸਕ 17-12-2025

ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਪੰਚਾਇਤ ਸੰਮਤੀ ਜੋਨ ਧਨਾਨਸੂ ਤੋਂ ਆਮ ਆਦਮੀ ਉਮੀਦਵਾਰ ਪਰਮਿੰਦਰ ਕੌਰ ਗਿੱਲ 1039 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ 872 ਵੋਟਾਂ ਮਿਲੀਆਂ। ਉਮੀਦਵਾਰ ਪਰਮਿੰਦਰ ਕੌਰ ਗਿੱਲ ਆਪਣੇ ਸਮਰਥਕਾਂ ਨਾਲ ਜੇਤੂ ਨਿਸ਼ਾਨ ਦਿਖਾਉਂਦੇ ਹੋਏ ।

ਪਿਛਲੀ ਖ਼ਬਰ ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜ਼ੋਨ ਸੂਫੀਆਂ, ਸੁਧਾਰ ਡਿਆਲ ਭੜੰਗ, ਅੱਬੁਸੈਦ ਅਤੇ ਗੁਜਰਪੁਰਾ ਤੋਂ ਆਮ ਆਦਮੀ ਪਾਰਟੀ ਦੇ ਉ... ਅਗਲੀ ਖ਼ਬਰ ਪੰਚਾਇਤ ਸੰਮਤੀ ਜੋਨ ਬਿਲਗਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ