04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਵਰਿਆਣਾ ਜ਼ੋਨ ਤੋਂ ਆਪ ਦੇ ਗੁਰਜਿੰਦਰ ਸਿੰਘ ਭਤੀਜਾ ਜੇਤੂ

ਕਰਤਾਰਪੁਰ (ਜਲੰਧਰ), 17 ਦਸੰਬਰ (ਭਜਨ ਸਿੰਘ ) ਪੰਜਾਬ ਅੰਦਰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਆ ਰਹੇ ਨਤੀਜਿਆਂ ਵਿਚ ਵਰਿਆਣਾ ਜ਼ਿਲ੍ਹਾ ਪ੍ਰੀਸ਼ਦ ਚੋਣ ਵਿਚ ਆਪ ਆਗੂ ਗੁਰਜਿੰਦਰ ਸਿੰਘ ਭਤੀਜਾ...

ਅਜੀਤ ਡੈਸਕ 17-12-2025

 ਕਰਤਾਰਪੁਰ (ਜਲੰਧਰ), 17 ਦਸੰਬਰ (ਭਜਨ ਸਿੰਘ ) ਪੰਜਾਬ ਅੰਦਰ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਆ ਰਹੇ ਨਤੀਜਿਆਂ ਵਿਚ ਵਰਿਆਣਾ ਜ਼ਿਲ੍ਹਾ ਪ੍ਰੀਸ਼ਦ ਚੋਣ ਵਿਚ ਆਪ ਆਗੂ ਗੁਰਜਿੰਦਰ ਸਿੰਘ ਭਤੀਜਾ ਕਾਂਗਰਸ ਦੇ ਆਗੂ ਕਨਵਰਵੀਰ ਸਿੰਘ ਸਰਾਏ ਨੂੰ ਹਰਾ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਗਏ ਹਨ।

ਪਿਛਲੀ ਖ਼ਬਰ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੋਨ ਬੋਝਾ ਤੋਂ ਇੱਕ ਵੋਟ ਦੇ ਫਰਕ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਮੁ... ਅਗਲੀ ਖ਼ਬਰ ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ ਬੱਲੂਆਣਾ ਨੇ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੀ