04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਜ਼ੋਨ ਖਾਨਪੁਰ 'ਤੇ ਜ਼ੋਨ ਭੈਣੀਰਾਮ ਦਿਆਲ ਤੋ ਆਪ ਦੇ ਉਮੀਦਵਾਰ ਗੁਰਜੀਤ ਕੌਰ ਤੇ ਸਤਨਾਮ ਸਿੰਘ ਝਲਾੜੀ ਜੇਤੂ

ਸਠਿਆਲਾ, 17 ਦਸੰਬਰ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਬਲਾਕ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਖਾਨਪੁਰ ਤੋਂ ਆਪ ਦੇ ਉਮੀਦਵਾਰ ਬੀਬੀ ਗੁਰਜੀਤ ਕੌਰ ਤੇ ਜ਼ੋਨ ਭੈਣੀ ਰਾਮ ਦਿਆਲ ਤੋਂ ਸਤਨਾਮ ਸਿੰਘ ਝਲਾੜੀ ਚੋਣ ਜਿੱਤ ਗਏ ਹਨ...

ਅਜੀਤ ਡੈਸਕ 17-12-2025

ਸਠਿਆਲਾ, 17 ਦਸੰਬਰ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਬਲਾਕ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਖਾਨਪੁਰ ਤੋਂ ਆਪ ਦੇ ਉਮੀਦਵਾਰ ਬੀਬੀ ਗੁਰਜੀਤ ਕੌਰ ਤੇ ਜ਼ੋਨ ਭੈਣੀ ਰਾਮ ਦਿਆਲ ਤੋਂ ਸਤਨਾਮ ਸਿੰਘ ਝਲਾੜੀ ਚੋਣ ਜਿੱਤ ਗਏ ਹਨ ।ਇਸ ਮੌਕੇ ਤੇ ਸਰਪੰਚ ਸੋਹਣ ਸਿੰਘ ਨੌਰੰਗਪੁਰ, ਸਰਪੰਚ ਤੇਜਿੰਦਰ ਸਿੰਘ, ਪ੍ਰਧਾਨ ਸੁਖਜਿੰਦਰ ਸਿੰਘ ਵਲੌਂ ਉਮੀਦਵਾਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ |

ਪਿਛਲੀ ਖ਼ਬਰ ਅਕਾਲੀ ਦਲ ਦੀ ਉਮੀਦਵਾਰ ਜਸਕਰਨ ਕੌਰ ਬੱਲੂਆਣਾ ਨੇ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੀ ਅਗਲੀ ਖ਼ਬਰ ਬਲਾਕ ਸੰਮਤੀ ਜੋਨ ਸਿਆਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਰਮਜੀਤ ਸਿੰਘ ਖੈੜੇ ਜੇਤੂ