03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਸ੍ਰੀ ਚਮਕੌਰ ਸਾਹਿਬ ਦੇ ਜੋਨ 8 ਖੋਖਰ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਜੇਤੂ ਰਹੇ

ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 8 ਜੋਨਾ ਦੀ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਹਰਦੇਵ ਸਿੰਘ ਦੇ ਜੇਤੂ ਰਹੇ ਹਨ ਹੁਣ 9 ਦੀ ਗਿਣਤੀ ਚੱਲ ਰਹੀ ਹੈ ।ਆਪ ਨੂੰ ਅਜੇ ਕੋਈ ਵੀ ਸੀਟ ...

ਅਜੀਤ ਡੈਸਕ 17-12-2025

ਸ੍ਰੀ ਚਮਕੌਰ ਸਾਹਿਬ, 17 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 8 ਜੋਨਾ ਦੀ ਹੋਈ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਹਰਦੇਵ ਸਿੰਘ ਦੇ ਜੇਤੂ ਰਹੇ ਹਨ ਹੁਣ 9 ਦੀ ਗਿਣਤੀ ਚੱਲ ਰਹੀ ਹੈ ।ਆਪ ਨੂੰ ਅਜੇ ਕੋਈ ਵੀ ਸੀਟ ਨਹੀਂ ਮਿਲੀ |

ਪਿਛਲੀ ਖ਼ਬਰ ਸ਼ਾਹਕੋਟ ਬਲਾਕ ਸੰਮਤੀ ਚੋਣਾਂ ਵਿਚ 15 ’ਚੋਂ ਕਾਂਗਰਸ 9 ਸੀਟਾਂ ’ਤੇ ਅੱਗੇ ਅਗਲੀ ਖ਼ਬਰ ਪੰਚਾਇਤ ਸੰਮਤੀ ਜੋਨ ਬਰਵਾਲਾ ਤੋਂ ਆਪ ਉਮੀਦਵਾਰ ਜੇਤੂ