03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਹਲਕਾ ਫਤਿਹਗੜ੍ਹ ਚੂੜੀਆਂ ਦੇ 11 ਨੰਬਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਜੇਤੂ

ਫਤਿਹਗੜ੍ਹ ਚੂੜੀਆਂ, 17 ਦਸੰਬਰ (ਰੰਧਾਵਾ/ ਫੁੱਲ)- ਹਲਕਾ ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 11 ਤੋਂ ਸੰਮਤੀ ਮੈਂਬਰ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਨੇ ਚੋਣ ਜਿੱਤੀ। ਰਜਿੰਦਰ ਸਿੰਘ ਨੂੰ ਕੁੱਲ ਵੋਟਾਂ 1350 ਪਈਆਂ ਜਦ ਕਿ ਕਾਂਗਰਸ ...

ਅਜੀਤ ਡੈਸਕ 17-12-2025

ਫਤਿਹਗੜ੍ਹ ਚੂੜੀਆਂ, 17 ਦਸੰਬਰ (ਰੰਧਾਵਾ/ ਫੁੱਲ)- ਹਲਕਾ ਫਤਿਹਗੜ੍ਹ ਚੂੜੀਆਂ ਦੇ ਜੋਨ ਨੰਬਰ 11 ਤੋਂ ਸੰਮਤੀ ਮੈਂਬਰ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਜਾਂਗਲਾ ਨੇ ਚੋਣ ਜਿੱਤੀ। ਰਜਿੰਦਰ ਸਿੰਘ ਨੂੰ ਕੁੱਲ ਵੋਟਾਂ 1350 ਪਈਆਂ ਜਦ ਕਿ ਕਾਂਗਰਸ ਦੇ ਉਮੀਦਵਾਰ ਨੂੰ 1017 ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਈਆਂ। ਉਮੀਦਵਾਰ ਰਜਿੰਦਰ ਸਿੰਘ ਕੁੱਲ 333 ਵੋਟਾਂ ਨਾਲ ਜੇਤੂ ਰਹੇ।

ਪਿਛਲੀ ਖ਼ਬਰ ਚੌਧਰਪੁਰ ਜੋਨ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਬਲਾਕ ਸੰਮਤੀ ਦੀ ਚੋਣ ਜਿੱਤੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਲਵਲੀ ਜੇਤੂ