02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਲੋਹੀਆਂ ਬਲਾਕ ਸੰਮਤੀ ਦਾ ਪਹਿਲਾ ਨਤੀਜਾ ਕਾਂਗਰਸ ਦੇ ਹੱਕ ਵਿਚ

ਲੋਹੀਆਂ ਖ਼ਾਸ (ਜਲੰਧਰ), 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਬਲਾਕ ਸੰਮਤੀ ਲੋਹੀਆਂ ਲਈ ਹੋਈ ਗਿਣਤੀ ਤੋਂ ਬਾਅਦ ਪਹਿਲਾਂ ਨਤੀਜਾ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਗਿਆ ਹੈ। ਜ਼ੋਨ ਨੰਬਰ 4 ਵਾੜਾ ਬੁੱਧ ਸਿੰਘ...

ਅਜੀਤ ਡੈਸਕ 17-12-2025

ਲੋਹੀਆਂ ਖ਼ਾਸ (ਜਲੰਧਰ), 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਬਲਾਕ ਸੰਮਤੀ ਲੋਹੀਆਂ ਲਈ ਹੋਈ ਗਿਣਤੀ ਤੋਂ ਬਾਅਦ ਪਹਿਲਾਂ ਨਤੀਜਾ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਗਿਆ ਹੈ। ਜ਼ੋਨ ਨੰਬਰ 4 ਵਾੜਾ ਬੁੱਧ ਸਿੰਘ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਕੌਰ ਕਰ੍ਹਾ ਪਤਨੀ ਜਸਵੰਤ ਸਿੰਘ ਕਰਾ ਜੇਤੂ ਰਹੇ ਹਨ।

ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਕੁਤਬਾ ਤੋਂ "ਆਪ" ਉਮੀਦਵਾਰ ਦਵਿੰਦਰ ਸਿੰਘ ਧਨੋਆ ਜੇਤੂ ਅਗਲੀ ਖ਼ਬਰ ਬਲਾਕ ਸ਼ੇਰਪੁਰ ਦੇ ਫਤਿਹਗੜ੍ਹ ਪੰਜਗਰਾਈਆਂ ਅਕਾਲੀ ਦਲ ਨੇ ਚੋਣ ਜਿੱਤੀ