02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਹਰਸ਼ਾ ਛੀਨਾ ਦੇ ਜ਼ੋਨ ਅਦਲੀਵਾਲਾ ਤੋਂ ਆਪ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ

ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜੋਨ ਅਦਲੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ। ਕੰਵਲਜੀਤ ਸਿੰਘ ਸ਼ਾਹ ਨੇ 1060 ਵੋਟਾਂ ਪ੍ਰਾਪਤ ਕੀਤੀਆਂ,ਜਦੋਂ ਕਿ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਨੇ...

ਅਜੀਤ ਡੈਸਕ 17-12-2025

ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜੋਨ ਅਦਲੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ। ਕੰਵਲਜੀਤ ਸਿੰਘ ਸ਼ਾਹ ਨੇ 1060 ਵੋਟਾਂ ਪ੍ਰਾਪਤ ਕੀਤੀਆਂ,ਜਦੋਂ ਕਿ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਨੇ 1037 ਅਤੇ ਬੀ.ਜੇ.ਪੀ. ਦੀ ਉਮੀਦਵਾਰ ਨੇ 414 ਵੋਟਾਂ ਹਾਸਿਲ ਕੀਤੀਆਂ।

ਪਿਛਲੀ ਖ਼ਬਰ ਜ਼ਿਲਾ ਕਪੂਰਥਲਾ ਦੇ ਫੱਤੂਢੀਂਗਾ ਦੇ ਜ਼ੋਨ ਨੰ. 15 'ਚੋਂ ਆਪ ਦੀ ਉਮੀਦਵਾਰ ਸਵਰਨ ਕੌਰ ਜੇਤੂ ਰਹੀ ਅਗਲੀ ਖ਼ਬਰ ਮਮਦੋਟ ਬਲਾਕ ਆਪ ਨੇ 5 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਤੇ ਕੀਤੀ ਜਿੱਤ ਦਰਜ