02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਮੱਤੇਵਾਲ ਬਲਾਕ ਸੰਮਤੀ ਜੋਨ ਤੋਂ ਆਪ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ 414 ਵੋਟਾਂ ਨਾਲ ਜੇਤੂ

ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਵੋਟਾਂ ਦੇ ਆਏ ਨਤੀਜਿਆ ਦੌਰਾਨ ਜੋਨ ਮੱਤੇਵਾਲ ਤੋਂ ਆਪ ਦੇ ਉਮੀਦਵਾਰ ਗੁਰਬੀਰ ਸਿੰਘ...

ਅਜੀਤ ਡੈਸਕ 17-12-2025

ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਵੋਟਾਂ ਦੇ ਆਏ ਨਤੀਜਿਆ ਦੌਰਾਨ ਜੋਨ ਮੱਤੇਵਾਲ ਤੋਂ ਆਪ ਦੇ ਉਮੀਦਵਾਰ ਗੁਰਬੀਰ ਸਿੰਘ ਮੱਲ੍ਹੀ ਨੇ 414 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ ਦਸਣਯੋਗ ਹੈ ਕਿ ਬਲਾਕ ਸੰਮਤੀ ਜੋ ਮੱਤੇਵਾਲ ਵਿਚ ਮੱਤੇਵਾਲ, ਬੱਗਾ ਤੋਂ ਆਪ ਜੇਤੁ ਰਹੀ ਅਤੇ ਪਿੰਡ ਬਲੋਵਲੀ ਅਤੇ ਨਿਬਰਵਿੰਡ ਤੋਂ ਅਕਾਲੀ ਦਲ ਜੇਤੁ ਰਹੀ ਅਤੇ ਆਪ ਕੁੱਲ 414 ਵੋਟਾਂ ਦੇ ਫਰਕ ਨਾਲ ਪਹਿਲੇ ਨੰਬਰ ਤੇ ਆਈ

ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਦੇ ਸੰਮਤੀ ਜੋਨ ਰਾਏਚੱਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸਿਮਰਨਜੀਤ ਕੌਰ ਜੇਤੂ ਅਗਲੀ ਖ਼ਬਰ ਹਲਕਾ ਅਜਨਾਲਾ ਦੇ ਬਲਾਕ ਸੰਮਤੀ ਦੇ ਜ਼ੋਨ ਬੱਲੜਵਾਲ, ਸਾਰੰਗਦੇਵ, ਜਾਫਰਕੋਟ, ਅਵਾਨ ਅਤੇ ਥੋਬਾ ਤੋਂ ਆਮ ਆਦਮੀ ਪਾਰਟੀ ਦੇ ਉਮੀ...