01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਜ਼ੋਨ ਬੁਤਾਲਾ ਤੋਂ ਅਕਾਲੀ ਦਲ ਦੇ ਬੀਬੀ ਹਰਮੀਤ ਕੌਰ ਜੇਤੂ

ਬਾਬਾ ਬਕਾਲਾ ਸਾਹਿਬ,16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਬੁਤਾਲਾ 7 ਤੋ ਬੀਬੀ ਹਰਮੀਤ ਕੌਰ ਸੁਪਤਨੀ ਗੁਰਮੀਤ ਸਿੰਘ ਸਾਬਕਾ ...

ਅਜੀਤ ਡੈਸਕ 17-12-2025

ਬਾਬਾ ਬਕਾਲਾ ਸਾਹਿਬ,16 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਬੁਤਾਲਾ 7 ਤੋ ਬੀਬੀ ਹਰਮੀਤ ਕੌਰ ਸੁਪਤਨੀ ਗੁਰਮੀਤ ਸਿੰਘ ਸਾਬਕਾ ਸਰਪੰਚ ਨੇ ਜੋਨ-07 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਹਾਸਲ ਕੀਤੀ।

ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਦੋਲੋ ਨੰਗਲ12 ਤੋਂ ਅਕਾਲੀ ਦਲ ਦੇ ਬੀਬੀ ਅਮਨਦੀਪ ਕੌਰ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਜੋਨ ਸਾਧਪੁਰ ਤੋਂ ਆਪ ਉਮੀਦਵਾਰ ਸਰਵਣ ਸਿੰਘ ਚੋਗਾਵਾਂ 6 ਵੋਟਾਂ ਨਾਲ ਜੇਤੁ