01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਮਲੋਟ ਅਤੇ ਲੰਬੀ ਹਲਕੇ ਦੀਆਂ ਚੋਣਾਂ ਦਾ ਕੋਈ ਰੁਝਾਨ ਸਾਹਮਣੇ ਨਹੀਂ ਆਇਆ

ਮਲੋਟ, 17 ਦਸੰਬਰ (ਪਾਟਿਲ)- ਬੀ.ਆਰ.ਸੀ. ਬਿਲਡਿੰਗ ਪੁੱਡਾ ਕਲੋਨੀ ਮਲੋਟ ਅਤੇ ਮਿਮਿਟ ਕਾਲਜ ਮਲੋਟ ਵਿਖੇ ਕ੍ਰਮਵਾਰ ਮਲੋਟ ਅਤੇ ਲੰਬੀ ਦੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਤੋਂ ਦੋਵਾਂ ਹਲਕਿਆਂ....

ਅਜੀਤ ਡੈਸਕ 17-12-2025

ਮਲੋਟ, 17 ਦਸੰਬਰ (ਪਾਟਿਲ)- ਬੀ.ਆਰ.ਸੀ. ਬਿਲਡਿੰਗ ਪੁੱਡਾ ਕਲੋਨੀ ਮਲੋਟ ਅਤੇ ਮਿਮਿਟ ਕਾਲਜ ਮਲੋਟ ਵਿਖੇ ਕ੍ਰਮਵਾਰ ਮਲੋਟ ਅਤੇ ਲੰਬੀ ਦੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਤੋਂ ਦੋਵਾਂ ਹਲਕਿਆਂ ਦਾ ਕੋਈ ਰੁਝਾਨ ਸਾਹਮਣੇ ਨਾ ਆਉਣ ਕਾਰਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਈ ਖਦਸ਼ੇ ਜ਼ਾਹਰ ਕੀਤੇ ਹਨ। ਇਸ ਤੋਂ ਇਲਾਵਾ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਵੱਖ-ਵੱਖ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੀ ਪੂਰੇ ਪੰਜਾਬ ਦੇ ਮੁਕਾਬਲੇ ਸਿਰਫ ਮਲੋਟ ਖੇਤਰ ਵਿਚ ਕਾਊਂਟਿੰਗ ਦੌਰਾਨ ਕੋਈ ਰੁਝਾਨ ਜਿੱਤ ਹਾਰ ਦਾ ਨਾ ਆਉਣ 'ਤੇ ਖਦਸ਼ਾ ਜਾਹਿਰ ਕੀਤਾ ਹੈ। ਦੱਸਣਯੋਗ ਹੈ ਕਿ ਮਲੋਟ ਵਿਖੇ ਪਹਿਲਾਂ ਹੀ ਕਾਊਂਟਿੰਗ ਦੇਰੀ ਨਾਲ ਸ਼ੁਰੂ ਹੋਈ ਸੀ ਅਤੇ ਹੁਣ 12:30 ਵਜੇ ਤੱਕ ਕੋਈ ਰੁਝਾਨ ਨਹੀਂ ਮਿਲਿਆ ਹੈ।

ਪਿਛਲੀ ਖ਼ਬਰ ਬਲਾਕ ਸੰਮਤੀ ਜੋਨ ਛਾਪਾ ਤੋਂ "ਆਪ" ਉਮੀਦਵਾਰ ਭੋਲਾ ਸਿੰਘ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਮਾਹਿਲਪੁਰ ਜੌਨ ਨਡਾਲੋਂ, ਪੰਡੋਰੀ ਗੰਗਾ ਸਿੰਘ ਤੇ ਹਕੂਮਤਪੁਰ ਤੋਂ ਆਪ ਦੇ ਉਮੀਦਵਾਰ ਰਣਵੀਰ ਸਿੰਘ, ਅਨੂ ਰਾਣੀ...