01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਠੱਕਰਵਾਲ ਜੋਨ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਜੇਤੂ

ਆਲਮਗੀਰ/ਲੁਧਿਆਣਾ, 18 ਦਸੰਬਰ (ਜਰਨੈਲ ਸਿੰਘ ਪੱਟੀ)-ਠੱਕਰਵਾਲ ਜੋਨ ਨੰਬਰ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੂੰ ਦਸ ਵੋਟਾਂ ਦੇ...

ਅਜੀਤ ਡੈਸਕ 17-12-2025

ਆਲਮਗੀਰ/ਲੁਧਿਆਣਾ, 18 ਦਸੰਬਰ (ਜਰਨੈਲ ਸਿੰਘ ਪੱਟੀ)-ਠੱਕਰਵਾਲ ਜੋਨ ਨੰਬਰ 18 ਤੋਂ ਕਾਂਗਰਸੀ ਬਲਾਕ ਸੰਮਤੀ ਉਮੀਦਵਾਰ ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੂੰ ਦਸ ਵੋਟਾਂ ਦੇ ਫਰਕ ਨਾਲ ਹਰਾ ਕੇ ਮੈਦਾਨ ਵਿੱਚ ਜੇਤੂ ਝੰਡੀ ਗੱਡੀ। ਇਸ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਨੂੰ 1222 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੂੰ 1212 ਵੋਟਾਂ ਹਾਸਲ ਹੋਈਆਂ।

ਪਿਛਲੀ ਖ਼ਬਰ ਬਲਾਕ ਸੰਮਤੀ ਮਾਹਿਲਪੁਰ ਜੌਨ ਨਡਾਲੋਂ, ਪੰਡੋਰੀ ਗੰਗਾ ਸਿੰਘ ਤੇ ਹਕੂਮਤਪੁਰ ਤੋਂ ਆਪ ਦੇ ਉਮੀਦਵਾਰ ਰਣਵੀਰ ਸਿੰਘ, ਅਨੂ ਰਾਣੀ... ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ 427 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਪ੍ਰਾਪਤ ਕੀਤੀ