28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਮਾਹਿਲਪੁਰ ਜੌਨ ਅਜਨੋਹਾ ਤੋਂ ਆਪ ਦੇ ਉਮੀਦਵਾਰ ਮਮਤਾ ਰਾਣੀ ਵਲੋਂ 30 ਵੋਟਾਂ ਨਾਲ ਜਿੱਤ

ਮਾਹਿਲਪੁਰ,ਹੁਸ਼ਿਆਰਪੁਰ, 17 ਦਸੰਬਰ (ਰਜਿੰਦਰਸਿੰਘ)- ਬਲਾਕ ਸੰਮਤੀ ਮਾਹਿਲਪੁਰ ਜੋਨ ਅਜਨੋਹਾ, ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮਮਤਾ ਰਾਣੀ ਨੇ 30 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ...

ਅਜੀਤ ਡੈਸਕ 17-12-2025

ਮਾਹਿਲਪੁਰ,ਹੁਸ਼ਿਆਰਪੁਰ, 17 ਦਸੰਬਰ (ਰਜਿੰਦਰਸਿੰਘ)- ਬਲਾਕ ਸੰਮਤੀ ਮਾਹਿਲਪੁਰ ਜੋਨ ਅਜਨੋਹਾ, ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮਮਤਾ ਰਾਣੀ ਨੇ 30 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਅਨੀਤਾ ਰਾਣੀ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਹੋਰ ਉਮੀਦਵਾਰ ਨਾ ਹੋਣ ਕਰਕੇ ਇਹ ਮੁਕਾਬਲਾ ਦੋਨੋਂ ਜਾਣਿਆਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਉਮੀਦਵਾਰ ਵਿਚਕਾਰ ਸੀ,ਜਿਸ ਵਿਚ ਆਪ ਦੇ ਉਮੀਦਵਾਰ ਨੂੰ 914 ਵੋਟਾਂ ਪਾਈਆਂ। ਇਸ ਜਿੱਤ ਦੇ ਨਾਲ ਉਨਾਂ ਦੇ ਵੋਟਰ ਤੇ ਸਪੋਟਰਾਂ ਵਲੋ ਖੁਸ਼ੀਅ ਮਨਾਈਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ ਫਤਿਹਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰ ਸੁਰਿੰਦਰ ਸਿੰਘ। ਅਗਲੀ ਖ਼ਬਰ ਬਲਾਕ ਸ਼ਹਿਣਾ ਤਲਵੰਡੀ ਜੋਨ ਤੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ ਜੇਤੂ