28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਕਾਦੀਆ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿਣਤੀ ਜਾਰੀ

ਕਾਦੀਆਂ, 17 ਦਸੰਬਰ (ਹਰਦੀਪ ਸਿੰਘ ਸੰਧੂ) -ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਕਾਦੀਆਂ ਅਧੀਨ ਆਉਂਦੀਆਂ 17 ਬਲਾਕ ਸੰਮਤੀਆਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਹੋਈਆਂ...

ਅਜੀਤ ਡੈਸਕ 17-12-2025

ਕਾਦੀਆਂ, 17 ਦਸੰਬਰ (ਹਰਦੀਪ ਸਿੰਘ ਸੰਧੂ) -ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਕਾਦੀਆਂ ਅਧੀਨ ਆਉਂਦੀਆਂ 17 ਬਲਾਕ ਸੰਮਤੀਆਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਹੋਈਆਂ ਚੋਣਾਂ ਵਿੱਚੋਂ ਦੋ ਬਲਾਕ ਸੰਮਤੀਆਂ ਬਿਨਾਂ ਮੁਕਾਬਲਾ ਜੇਤੂ ਰਹੀਆਂ। ਅਤੇ 15 ਸੰਮਤੀਆਂ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਕਾਉੰਟਰ ਸੈਂਟਰ ਤੇ ਜਾਰੀ ਹੈ। ਹਾਲ ਦੀ ਘੜੀ 15 ਬਲਾਕ ਸੰਮਤੀਆ 3 ਜਿਲਾ ਪੀਸਦ ਦੀ ਗਿਣਤੀ ਜਾਰੀ ਹੈ ਪਹਿਲੇ ਦੂਜੇ ਰਾਉਂਡ ਦੀ ਗਿਣਤੀ ਵਿਚ ਇਕ ਦੂਜੇ ਦੇ ਜਿੱਤ ਅਨੁਮਾਨ ਲਗਾਏ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਵਲੋਂ ਸੁਰਖਿਆ ਪੁਖਤਾ ਪ੍ਰਬੰਧ।

ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਵਿਚ ਪਹਿਲਾ ਨਤੀਜਾ ਕਾਂਗਰਸ ਦੇ ਹੱਕ ’ਚ ਅਗਲੀ ਖ਼ਬਰ ਫਗਵਾੜਾ ਤੋਂ ਆਪ ਉਮੀਦਵਾਰ ਦੇਸ ਰਾਜ ਜੋਨ ਨੰ 2 ਤੋਂ 15 ਵੋਟਾਂ ਨਾਲ ਜੇਤੂ