27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਦੋਰਾਹਾ ਦੇ ਜੈਪੁਰ ਜੋਨ ਤੋਂ ਆਪ ਉਮੀਦਵਾਰ ਜੇਤੂ

ਦੋਰਾਹਾ, 17 ਦਸੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਬਲਾਕ ਸੰਮਤੀ ਦੋਰਾਹਾ ਦੇ ਪਹਿਲੇ ਨਤੀਜੇ ਵਿੱਚ ਆਪ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਜਿਸ ਵਿੱਚ ਜੈਪੁਰਾ ਜੋਨ ਤੋਂ ਆਪ ਦੇ ਉਮੀਦਵਾਰ....

ਅਜੀਤ ਡੈਸਕ 17-12-2025

ਦੋਰਾਹਾ, 17 ਦਸੰਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਬਲਾਕ ਸੰਮਤੀ ਦੋਰਾਹਾ ਦੇ ਪਹਿਲੇ ਨਤੀਜੇ ਵਿੱਚ ਆਪ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਜਿਸ ਵਿੱਚ ਜੈਪੁਰਾ ਜੋਨ ਤੋਂ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਰਾਜਗੜ੍ਹ ਨੇ ਕਾਂਗਰਸ ਦੇ ਉਮੀਦਵਾਰ ਰਵਿੰਦਰਪਾਲ ਸਿੰਘ ਨੂੰ 85 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।

ਪਿਛਲੀ ਖ਼ਬਰ ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਅਚਲਪੁਰ ਜੋਨ ਤੋਂ ਕਾਂਗਰਸ ਜੇਤੂ ਅਗਲੀ ਖ਼ਬਰ ਹਲਕਾ ਸਾਹਨੇਵਾਲ ਚ ਪੰਚਾਇਤ ਸੰਮਤੀ ਜੋਨ ਬਲੀਏਵਾਲ ਅਤੇ ਜੋਨ ਕਟਾਣੀ ਕਲਾਂ ਤੋਂ ਆਪ ਪਾਰਟੀ ਜੇਤੂ