27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਹੋਬੋਵਾਲ ਜੋਨ ਤੋਂ ‘ਆਪ’ ਜੇਤੂ

ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤੀ ਦੇ ਹੈਬੋਵਾਲ ਜੋਨ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਪਰਵਿੰਦਰ ਕੁਮਾਰ ਨੇ 1206 ਵੋਟਾਂ ਹਾਸਲ ਕਰਕੇ ਜਿੱਤ ਦਰਜ਼..

ਅਜੀਤ ਡੈਸਕ 17-12-2025

ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤੀ ਦੇ ਹੈਬੋਵਾਲ ਜੋਨ ਤੋਂ ਆਮ ਆਮਦੀ ਪਾਰਟੀ ਦੇ ਉਮੀਦਵਾਰ ਪਰਵਿੰਦਰ ਕੁਮਾਰ ਨੇ 1206 ਵੋਟਾਂ ਹਾਸਲ ਕਰਕੇ ਜਿੱਤ ਦਰਜ਼ ਕੀਤੀ ਹੈ। ਇਥੋਂ ਕਾਂਗਰਸ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 510, ਭਾਜਪਾ ਉਮੀਦਵਾਰ ਦੇਵ ਰਾਜ ਨੂੰ 432 ਅਤੇ ਬਸਪਾ ਉਮੀਦਵਾਰ ਬਿਪਨ ਕੁਮਾਰ ਨੂੰ 148 ਵੋਟਾਂ ਹਾਸਿਲ ਹੋਈਆਂ ਹਨ।

ਪਿਛਲੀ ਖ਼ਬਰ ‘ਆਪ' ਉਮੀਦਵਾਰ ਗੁਰਵਿੰਦਰ ਸਿੰਘ ਹੈਦਰੋਵਾਲ ਨੇ 321 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਹਾਸਲ ਅਗਲੀ ਖ਼ਬਰ ਘਨੌਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਊਂਟਿੰਗ ਸੈਂਟਰਾਂ 'ਤੇ ਹੰਗਾਮਾ