24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-12-2025

ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਹੁਸ਼ਿਆਰਪੁਰ ,16 ਦਸੰਬਰ (ਬਲਜਿੰਦਰ ਪਾਲ ਸਿੰਘ) - ਅੱਜ ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਹਰਿਆਣਾ ਵਿਖੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਦੀ ਪਹਿਚਾਣ ਅਬਦੁਲ ਮੁਹੰਮਦ (23) ਵਜੋਂ ਹੋਈ ਹੈ ।

ਅਜੀਤ ਡੈਸਕ 16-12-2025

ਹੁਸ਼ਿਆਰਪੁਰ ,16 ਦਸੰਬਰ (ਬਲਜਿੰਦਰ ਪਾਲ ਸਿੰਘ) - ਅੱਜ ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਹਰਿਆਣਾ ਵਿਖੇ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਦੀ ਪਹਿਚਾਣ ਅਬਦੁਲ ਮੁਹੰਮਦ (23) ਵਜੋਂ ਹੋਈ ਹੈ ।   ਇਹ ਵਾਰਦਾਤ ਉਦੋਂ ਵਾਪਰੀ ਜਦੋਂ ਉਹ ਆਪਣੇ ਦੋਸਤ ਦੇ ਐਕਟਿਵਾ ਦੇ ਪਿੱਛੇ ਬੈਠ ਕੇ ਜਿੰਮ ਜਾ ਰਿਹਾ ਸੀ।

ਪਿਛਲੀ ਖ਼ਬਰ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮੰਢਾਲੀ ਦੇ ਅਕਾਲੀ ਆਗੂ 'ਤੇ ਚੱਲੀਆ ਗੋਲੀਆਂ ਅਗਲੀ ਖ਼ਬਰ ਰਾਸ਼ਟਰੀ ਡਿਜੀਟਲ ਪਸ਼ੂਧਨ ਮਿਸ਼ਨ ਦੇਸ਼ ਭਰ ਵਿਚ ਸ਼ੁਰੂ, 35.9 ਕਰੋੜ ਤੋਂ ਵੱਧ ਪਸ਼ੂ ਆਧਾਰ ਜਾਰੀ