ਰਾਂਚੀ, 30 ਨਵੰਬਰ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਪਹਿਲੇ ਵਨ ਡੇ ਮੁਕਾਬਲੇ ਵਿਚ ਭਾਰਤ ਨੇ ਜਿੱਤ ਲਈ 350 ਦੌੜਾਂ ਦਾ ਟਾਰਗੈੱਟ ਦਿੱਤਾ ਸੀ ਪਰ ਦੱਖਣੀ ਅਫਰੀਕਾ ਦੀ ਪੂਰੀ ਟੀਮ 332 ਦੌੜਾਂ ਉਤੇ ਆਲ ਆਊਟ ਹੋ ਗਈ
ਤਾਜ਼ਾ ਖ਼ਬਰਾਂ
Free
ਭਾਰਤ : ਦੱਖਣੀ ਅਫਰੀਕਾ ਵਨ ਡੇ ਮੈਚ : ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਅਜੀਤ ਡੈਸਕ
30-11-2025