24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ 3 ਸ਼ੱਕੀ ਗ੍ਰਿਫ਼ਤਾਰ

ਅਹਿਮਦਾਬਾਦ (ਗੁਜਰਾਤ) , 9 ਨਵੰਬਰ - ਗੁਜਰਾਤ ਏਟੀਐਸ ਨੇ ਡਾ. ਅਹਿਮਦ ਮੋਹੀਉਦੀਨ ਸਈਦ ਪੁੱਤਰ ਅਬਦੁਲ ਖਾਦਰ ਜੀਲਾਨੀ, ਮੁਹੰਮਦ ਸੁਹੇਲ ਪੁੱਤਰ ਮੁਹੰਮਦ ਸੁਲੇਮਾਨ, ਆਜ਼ਾਦ ਪੁੱਤਰ ਸੁਲੇਮਾਨ ਸੈਫੀ ਨੂੰ ਗ੍ਰਿਫ਼ਤਾਰ...

ਅਜੀਤ ਡੈਸਕ 09-11-2025

 ਅਹਿਮਦਾਬਾਦ (ਗੁਜਰਾਤ) , 9 ਨਵੰਬਰ - ਗੁਜਰਾਤ ਏਟੀਐਸ ਨੇ ਡਾ. ਅਹਿਮਦ ਮੋਹੀਉਦੀਨ ਸਈਦ ਪੁੱਤਰ ਅਬਦੁਲ ਖਾਦਰ ਜੀਲਾਨੀ, ਮੁਹੰਮਦ ਸੁਹੇਲ ਪੁੱਤਰ ਮੁਹੰਮਦ ਸੁਲੇਮਾਨ, ਆਜ਼ਾਦ ਪੁੱਤਰ ਸੁਲੇਮਾਨ ਸੈਫੀ ਨੂੰ ਗ੍ਰਿਫ਼ਤਾਰ ਕੀਤਾ ਹੈ।ਗੁਜਰਾਤ ਏਟੀਐਸ ਅਨੁਸਾਰ ਉਹ ਪਿਛਲੇ ਇਕ ਸਾਲ ਤੋਂ ਗੁਜਰਾਤ ਏਟੀਐਸ ਦੇ ਰਾਡਾਰ 'ਤੇ ਸਨ। ਤਿੰਨਾਂ ਨੂੰ ਹਥਿਆਰ ਸਪਲਾਈ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ।

ਪਿਛਲੀ ਖ਼ਬਰ ਉੱਤਰਾਖੰਡ ਗਠਨ ਦੇ ਸਿਲਵਰ ਜੁਬਲੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ 8,140 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋ... ਅਗਲੀ ਖ਼ਬਰ ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ ਬਣੇਗਾ 'ਵਿਕਸਿਤ' - ਰਾਜਨਾਥ ਸਿੰਘ