ਗਯਾ ਜੀ (ਬਿਹਾਰ) , 9 ਨਵੰਬਰ - ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "...ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਆਉਣ ਵਾਲੇ ਸਾਲਾਂ ਵਿਚ ਬਿਹਾਰ ਨੂੰ ਇਕ ਵਿਕਸਤ ਬਿਹਾਰ ਬਣਾਉਣਾ ਹੈ ਜਾਂ ਇਸਨੂੰ ਜੰਗਲ ਰਾਜ ਵਿਚ ਵਾਪਸ ਲੈ ਜਾਣਾ ਹੈ। ਭਾਰਤ ਇਕ ਵਿਕਸਤ ਭਾਰਤ ਬਣਨ ਜਾ ਰਿਹਾ ਹੈ... ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ 'ਵਿਕਸਿਤ' ਬਣੇਗਾ।"
ਤਾਜ਼ਾ ਖ਼ਬਰਾਂ
Free
ਭਾਰਤ ਉਦੋਂ ਹੀ 'ਵਿਕਸਿਤ' ਬਣੇਗਾ ਜਦੋਂ ਬਿਹਾਰ ਬਣੇਗਾ 'ਵਿਕਸਿਤ' - ਰਾਜਨਾਥ ਸਿੰਘ
ਗਯਾ ਜੀ (ਬਿਹਾਰ) , 9 ਨਵੰਬਰ - ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "...ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਆਉਣ ਵਾਲੇ ਸਾਲਾਂ ਵਿਚ ਬਿਹਾਰ...
ਅਜੀਤ ਡੈਸਕ
09-11-2025