23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵਿਸ਼ਵ ਕੱਪ ਜੇਤੂ ਭਾਰਤੀ ਖਿਡਾਰਨਾਂ ਨੇ ਨੱਚ-ਟੱਪ ਕੇ ਮਨਾਈ ਖੁਸ਼ੀ

ਨਵੀਂ ਦਿੱਲੀ, 4 ਨਵੰਬਰ-ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦਿੱਲੀ ਦੇ...

ਅਜੀਤ ਡੈਸਕ 04-11-2025

ਨਵੀਂ ਦਿੱਲੀ, 4 ਨਵੰਬਰ-ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦਿੱਲੀ ਦੇ ਇਕ ਹੋਟਲ ਵਿਚ ਪਹੁੰਚੀਆਂ, ਜਿਥੇ ਸ਼ਾਨਦਾਰ ਸਵਾਗਤ ਹੋਇਆ ਤੇ ਕੇਕ ਕੱਟਦਿਆਂ ਖਿਡਾਰਨਾਂ ਨੇ ਨੱਚਦਿਆਂ ਹੋਇਆਂ ਖੂਬ ਮਸਤੀ ਕੀਤੀ। 

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ 12 ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਕਸਟਮ-ਇਮੀਗ੍ਰੇਸ਼ਨ ਨੇ ਭੇਜਿਆ ਵਾਪਸ ਅਗਲੀ ਖ਼ਬਰ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਦਿੱਲੀ 'ਚ ਸ਼ਾਨਦਾਰ ਸਵਾਗਤ