12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਦਾ ਸਿਰ 'ਤੇ ਰਾਡ ਮਾਰ ਕੇ ਕਤਲ

ਮੁਹਾਲੀ, 4 ਨਵੰਬਰ (ਸੰਦੀਪ)-ਪੰਜਾਬ ਰੋਡਵੇਜ਼ ਜਲੰਧਰ 1 ਡਿਪੂ ਦੀ ਬੱਸ ਜੋ ਕਿ ਕੁਰਾਲੀ ਨੇੜੇ...

ਅਜੀਤ ਡੈਸਕ 04-11-2025

ਮੁਹਾਲੀ, 4 ਨਵੰਬਰ (ਸੰਦੀਪ)-ਪੰਜਾਬ ਰੋਡਵੇਜ਼ ਜਲੰਧਰ 1 ਡਿਪੂ ਦੀ ਬੱਸ ਜੋ ਕਿ ਕੁਰਾਲੀ ਨੇੜੇ ਜਾ ਰਹੀ ਸੀ ਤਾਂ ਕਾਰ ਵਾਲੇ ਨਾਲ ਰੋਡਵੇਜ਼ ਦੇ ਮੁਲਾਜ਼ਮ ਦੀ ਬਹਿਸ ਹੋ ਗਈ ਤੇ ਗਲਤ ਸ਼ਬਦ ਬੋਲੇ ਗਏ ਤੇ ਸਿਰ 'ਤੇ ਰਾਡ ਨਾਲ ਹਮਲਾ ਕੀਤਾ, ਜਿਸ ਦੀ ਵਜ੍ਹਾ ਨਾਲ ਬੱਸ ਡਰਾਈਵਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਗਿਆ। 

ਪਿਛਲੀ ਖ਼ਬਰ ਖੇਤਾਂ 'ਚ ਪਰਾਲੀ ਨੂੰ ਲਗਾਈ ਅੱਗ ਨੂੰ ਡੀ.ਸੀ. ਤੇ ਐਸ.ਐਸ.ਪੀ. ਨੇ ਖ਼ੁਦ ਬੁਝਾਇਆ ਅਗਲੀ ਖ਼ਬਰ ਬਿਲਾਸਪੁਰ ਟ੍ਰੇਨ ਤੇ ਮਾਲ ਗੱਡੀ ਹਾਦਸਾ : ਹੁਣ ਤੱਕ 4 ਲੋਕਾਂ ਦੀ ਮੌਤ, ਕਈ ਜ਼ਖਮੀ